Skip to content
Independent perspectives. Global stories.
BREAKING

ਸੀ.ਆਰ.ਪੀ.ਐਫ. ਜਵਾਨ ਵੱਲੋਂ ਏ.ਕੇ-47 ਨਾਲ ਚਾਰ ਸਾਥੀਆਂ ਦਾ ਕਤਲ

Share this story

ਨਵੀਂ ਦਿਲੀ, 10 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਬੀਜਾਪੁਰ ਜ਼ਿਲ੍ਹੇ ‘ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਸਿਪਾਹੀ ਸਨਤ ਕੁਮਾਰ ਨੇ ਮਾਮੂਲੀ ਤਕਰਾਰ ਤੋਂ ਬਾਅਦ ਸਰਵਿਸ ਰਾਈਫਲ ਏ.ਕੇ. 47 ਨਾਲ ਗੋਲੀਆਂ ਚਲਾ ਕੇ ਆਪਣੇ ਚਾਰ ਸਾਥੀਆਂ ਨੂੰ ਹਲਾਕ ਕਰ ਦਿਤਾ।ਮ੍ਰਿਤਕਾਂ ‘ਚ ਸਬ ਇੰਸਪੈਕਟਰ ਵਿਕੇਅ ਸ਼ਰਮਾ, ਸਬ ਇੰਸਪੈਕਟਰ ਮੇਘ ਸਿੰਘ, ਅਸਿਸਟੈਂਟ ਸਬ ਇੰਸਪੈਕਟਰ ਰਾਜਵੀਰ ਸਿੰਘ ਤੇ ਸਿਪਾਹੀ ਸ਼ੰਕਰਾ ਰਾਓ ਸ਼ਾਮਲ ਹਨ। ਹਮਲੇ ‘ਚ ਏ.ਐਸ.ਆਈ. ਗਜਾਨੰਦ ਜ਼ਖ਼ਮੀ ਹੋਇਆ ਹੈ।

WRITTEN BY