Skip to content
Independent perspectives. Global stories.
BREAKING

ਸਮ੍ਰਿਤੀ ਇਰਾਨੀ ਦਾ ਰਾਹੁਲ ਗਾਂਧੀ ’ਤੇ ਨਿਸ਼ਾਨਾ, ਪਹਿਲਾਂ ਵਿਚਾਰੇ ਨੂੰ ਪ੍ਰਧਾਨ ਤਾਂ ਬਣਨ ਦਿਓ

Share this story

ਨਵੀਂ ਦਿੱਲੀ, 10 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਰਾਹੁਲ ਗਾਂਧੀ ਜਲਦੀ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਬਨਣ ਜਾ ਰਹੇ ਹਨ, ਪਰ ਸਤਾਧਾਰੀ ਦਲ ਇਸ ਨੂੰ ਲੈ ਕੇ ਵਿਰੋਧੀ ਕਾਂਗਰਸ ਉਤੇ ਹਮਲਾਵਰ ਹਨ। ਹੁਣ ਅਮੇਠੀ ਵਿਚ ਰਾਹੁਲ ਦੀ ਵਿਰੋਧੀ ਰਹਿ ਚੁਕੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਰਾਹੁਲ ਗਾਂਧੀ ਤੇ ਤੰਜ ਕਸਿਆ ਹੈ। ਸ਼ਨੀਵਾਰ ਨੂੰ ਸਮ੍ਰਿਤੀ ਇਰਾਨੀ ਨੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਉਤੇ ਤੰਜ ਕਸਦੇ ਹੋਏ ਕਿਹਾ ਕਿ ਪਹਿਲਾਂ ਬੇਚਾਰੇ ਨੂੰ ਪਾਰਟੀ ਪ੍ਰਧਾਨ ਤਾਂ ਬਣ ਲੈਣ ਦਿਓ।

WRITTEN BY