Skip to content
Independent perspectives. Global stories.
BREAKING

ਹਾਜੀ ਹਬੀਬ ਖਾਨ ਘਨੌਰ ਖੁਰਦ ਦੀ ਅੰਤਿਮ ਦੁਆ ਅਜ

Share this story

ਸਾਦਿਕ, 8 ਦਸੰਬਰ (ਗੁਰਵਿੰਦਰ ਔਲਖ)-ਬੀਤੇ ਦਿਨ ਪਤਰਕਾਰ ਡਾਕਟਰ ਸਰਾਜ ਘਨੌਰ(ਧਨੌਲਾ) ਅਤੇ ਸੰਗੀਤਕ ਪਤਰਕਾਰ ਤੇ ਸਮਾਜ ਸੇਵੀ ਗੁਲਜ਼ਾਰ ਮਦੀਨਾ(ਸਾਦਿਕ) ਦੇ ਸਤਿਕਾਰਯੋਗ ਪਿਤਾ ਜੀ ਹਾਜੀ ਹਬੀਬ ਖਾਨ ਜੀ ਦੀ ਦਿਲ ਦਾ ਦੌਰਾ ਪੈਣ ਨਾਲ ਸਦੀਵੀਂ ਵਿਛੋੜਾ ਦੇ ਗਏ ਸਨ ।
ਜਿਨਾਂ ਦੀ ਅੰਤਿਮ ਦੁਆ ਦਿਨ ਸ਼ਨੀਵਾਰ ਮਿਤੀ 9 ਦਸੰਬਰ ਨੂੰ ਉਨਾਂ ਦੇ ਜਦੀ ਪਿੰਡ ਘਨੌਰ ਖੁਰਦ ( ਨੇੜੇ ਧੂਰੀ) ਵਿਖੇ ਸਵੇਰੇ 11 ਵਜੇ ਹੋਵੇਗੀ। ਆਪ ਸਭ ਰਿਸ਼ਤੇਦਾਰ, ਯਾਰਾ ਦੋਸਤਾ ਨੂੰ ਇਸ ਦੁਖ ਦੀ ਘੜੀ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਦੀ ਹੈ। ਸਪੰਰਕ 94174-48786,94174-63786

WRITTEN BY