ਫਰੀਦਕੋਟ, 6 ਦਸੰਬਰ (ਗੁਰਜੀਤ ਰੋਮਾਣਾ)- ਫਰੀਦਕੋਟ ਦੇ ਕੋਟਕਪੂਰਾ ’ਚ ਸਥਿਤ ਪੈਕ ਏਸ਼ੀਆ ਐਲੇਟਸ ਸੈਂਟਰ ਨੇ ਹਰਮਨ ਦੀਪ ਕੌਰ ਧਾਲੀਵਾਲ ਪੁਤਰੀ ਗੁਰਜੀਤ ਸਿੰਘ ਧਾਲੀਵਾਲ ਦਾ ਕਨੇਡਾ ਦੀ ਪ੍ਰਸਿਧ ਯੂਨੀਵਰਸਿਟੀ ਕੇ ਪੀ ਯੂ ਦਾ ਸਟਡੀ ਵੀਜ਼ਾ ਸਿਰਫ 7 ਦਿਨ ਦੇ ਵਿਚ ਲਗਵਾ ਕੇ ਨਾਮਣਾ ਖਟਿਆ ਹੈ, ਇਸ ਮੌਕੇ ਗੁਰਜੀਤ ਰੋਮਾਣਾ ਨੇ ਦਸਿਆ ਕਿ ਉਨ੍ਹਾਂ ਦੀ ਪੁਤਰੀ ਦਾ ਆਫਰ ਲੈਟਰ ਜੋ ਕੇ ਅਪਲਾਈ ਕਰਨ ਤੋਂ ਲੈ ਕੇ 4 ਮਹੀਨੇ ਤੱਕ ਵੀ ਨਹੀਂ ਆਇਆ ਸੀ, ਸ ਰੋਮਾਣਾ ਨੇ ਦਸਿਆ ਕਿ ਉਨ੍ਹਾਂ ਨੇ ਕਿਸੇ ਦੋਸਤ ਦੇ ਕਹਿਣ ਤੇ ਪੈਕ ਏਸ਼ੀਆ ਆਈਲੈਟਸ ਸੈਂਟਰ ਕੋਟਕਪੂਰਾ ਦੇ ਐਮ ਡੀ ਪ੍ਰਵੀਨ ਸੁਖਿਜਾ ਦੇ ਆਫਿਸ ਜਾ ਕੇ ਉਨ੍ਹਾਂ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਉਸੇ ਵਕਤ ਆਫਿਰ ਲੈਟਰ ਅਪਲਾਈ ਕਰ ਦਿਤਾ,ਚਾਰ ਮਹੀਨੇ ਚ ਵੀ ਨਾ ਆਉਣ ਵਾਲਾ ਆਫਿਰ ਲੈਟਰ ਸਿਰਫ ਚਾਰ ਦਿਨ ਚ ਆ ਗਿਆ ਅਤੇ ਨਾਲ ਹੀ ਵੀਜ਼ਾ ਫਾਈਲ ਅਪਲਾਈ ਕਰਨ ਤੋਂ ਲੈਕੇ ਸਿਰਫ ਸਤ ਦਿਨ ਚ ਵੀਜ਼ਾ ਮੰਗਵਾ ਕੇ ਇਸ ਪੈਕ ਏਸ਼ੀਆ ਨੇ ਫਰੀਦਕੋਟ ਦੇ ਨਾਲ ਮਾਲਵਾ ਇਲਾਕੇ ਚ ਆਪਣਾ ਨਾਮ ਪ੍ਰਸਿਧ ਕਰ ਲਿਆ ਹੈ, ਸਿਰਫ ਸਟਡੀ ਵੀਜ਼ੇ ਲਗਵਾਉਣ ਵਾਲੀ ਇਸ ਸੈਂਟਰ ਦੇ ਐਮ ਡੀ ਸ੍ਰੀ ਪਰਵੀਨ ਸੁਖਿਜਾ ਨੇ ਕਿਹਾ ਕਿ ਊਨਾ ਵਲੋਂ ਹਰ ਰੋਜ ਦੋ ਤੋਂ ਪੰਜ ਵੀਜੇ ਮੰਗਵਾ ਕੇ ਬਚਿਆਂ ਨੂੰ ਵਦੇਸ਼ਾਂਚ ਸਟਡੀ ਕਰਨ ਲਈ ਭੇਜਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਫਿਰ ਲੈਟਰ ਜਾਂ ਵੀਜ਼ਾ ਨਾ ਆਉਣ ਵਾਲੇ ਬਚੇ ਆਪਣੇ ਪੇਰੈਂਟਸ ਨਾਲ ਉਨ੍ਹਾਂ ਨੂੰ ਮਹਿਤਾ ਚੋਂਕ ਦੇ ਨੇੜੇ ਕੋਟਕਪੂਰਾ ਚ ਉਨਾਂ ਦੇ ਦਫਤਰ ਮਿਲ ਸਕਦੇ ਹਨ।
ਪੈਕ ਏਸ਼ੀਆ ਨੇ ਰੋਮਾਣਾ ਦੀ ਬੇਟੀ ਦਾ 7 ਦਿਨ ’ਚ ਲਗਵਾਇਆ ਕਨੇਡਾ ਸਟੱਡੀ ਵੀਜ਼ਾ



