Skip to content
Independent perspectives. Global stories.
BREAKING

ਛਾਜਲੀ ਦੇ ਹਸਪਤਾਲ ਅੱਗੇ ਲੱਗੇ ਗੰਦਗੀ ਦੇ ਢੇਰ

Share this story

ਛਾਜਲੀ, 5 ਦਸੰਬਰ (ਕੁਲਵੰਤ ਛਾਜਲੀ)- ਪਿੰਡ ਛਾਜਲੀ ਵਿਧਾਨ ਸਭਾ ਹਲਕੇ ਦਿੜਬੇ ਦਾ ਸਭ ਤੋ ਵ¤ਡਾ ਪਿੰਡ ਹੈ।ਸੂਬਾ ਸਰਕਾਰਾ ਪੰਜ ਸਾਲ ਬਾਅਦ ਬਦਲ ਦੀਆਂ ਰਹਿੰਦੀਆਂ ਤੇ ਪਿੰਡ ਦੀ ਪੰਚਾਇਤ ਵੱਲੋਂ ਵੀ ਖਾਨਾਪੂਰਤੀ ਕੀਤੀ ਜਾਂਦੀ ਹੈ। ਪਰ ਪਿੰਡ ਦੀਆਂ ਸਹੂਲਤਾਂ ਵ¤ਲ ਕਿਸੇ ਦਾ ਧਿਆਨ ਨਹੀ। ਏਥੇ ਸਹੂਲਤਾਂ ਦੀ ਗ¤ਲ ਕਰੀਏ ਤਾਂ ਕਿਸੇ ਦਾ ਕੋਈ ਧਿਆਨ ਨਹੀ ਹੈ। ਕਿਉਕਿ ਪਿੰਡ ਅੰਦਰ ਸਭ ਤੋ ਜਰੂਰੀ ਸਿਹਤ ਸਹੂਲਤਾਂ ਦੀ ਗ¤ਲ ਹੈ।ਜਦੋ ਕਿ ਪਿੰਡ ਵਿ¤ਚ ਮਿੰਨੀ ਹੈਲਥ ਸ਼ੈਟਰ ਬਣਾਇਆ ਹੋਇਆ ਹੈ ਜਿਸ ਦੇ ਅ¤ਗੋ ਦੀ ਨਿਕਾਸੀ ਨਾਲਾ ਲੰਘਦਾ ਹੈ ਜਿਸ ਦੀ ਪੰਚਾਇਤ ਵ¤ਲੋ ਸਫਾਈ ਕਰਾਵਉਣ ਦੇ ਬਾਵਜੂਦ ਗੰਦਗੀ ਢੇਰ ਉਸੇ ਤਰਾਂ ਲ¤ਗੇ ਪਏ ਹਨ। ਜਿਸ ਕਰਕੇ ਇ¤ਥੋ ਦੀ ਲੰਘਣ ਵਾਲੇ ਲੋਕਾਂ ਨੂੰ ਤਾਂ ਲੰਘਣਾ ਬਹੁਤ ਔਖਾ ਹੋਇਆ ਪਿਆ ਹੈ ਦੂਜੇ ਪਾਸੇ ਹਸਪਤਾਲ ਦੇ ਮੌਜੂਦਾ ਸਟਾਫ ਨੇ ਦ¤ਸਿਆ ਕੀ ਇਸ ਗੰਦਗੀ ਕਾਰਣ ਬਹੁਤ ਗੰਦੀ ਬਦਬੂ ਮਾਰਦੀ ਜਿਸ ਕਰਕੇ ਹਸਪਤਾਲ ‘ਚ ਦਵਾਈ ਲੈਣ ਆਉਣ ਵਾਲੇ ਮਰੀਜਾਂ ਨੂੰ ਵੀ ਬੈਠਣਾ ਔਖਾ ਹੋ ਜਾਂਦਾ ਹੈ। ਸਟਾਫ ਨੇ ਹਸਪਤਾਲ ਦੀ ਘਾਟ ਸਬੰਧੀ ਜਾਣਕਾਰੀ ਦਿੰਦਿਆ ਦ¤ਸਿਆ ਕਿ ਏਥੇ ਜ¤ਚਾ ਬ¤ਚਾ ਲਈ ਇ¤ਕ ਕਮਰਾ ਹੈ। ਕਈ ਵਾਰ ਜਦੋ ਡਿਲਵਰੀ ਇ¤ਕ ਤੋ ਜਿਆਦਾ ਕੇਸ ਆ ਜਾਦੇ ਹਨ ਮਰੀਜਾਂ ਬਹੁਤ ਦਿ¤ਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਐਮਰਜੈਸ਼ੀ ਲਈ ਕੋਈ ਐਬੂਲੈਸ਼ ਦਾ ਪ੍ਰਬੰਧ ਨਹੀ ਹੈ। ਕੀ ਕਹਿੰਦੇ ਨੇ ਬਲਾਕ ਅਫਸਰ ਜਦੋ ਇਸ ਸਬੰਧੀ ਬੀ.ਡੀ.ਪੀ.ਓ ਬਲਜੀਤ ਸੋਹੀ ਸੁਨਾਮ ਨਾਲ ਫੌਨ ਤੇ ਸੰਪਰਕ ਕੀਤਾ ਤਾਂ ਉਨਾਂ ਕਿਹਾ ਮੇਰੇ ਅਜਿਹਾ ਮਾਮਲਾ ਕੋਈ ਧਿਆਨ ਨਹੀ ਜੇਕਰ ਤੁਸ਼ੀ ਮੇਰੇ ਧਿਆਨ ਲਿਆਦਾਂ ਹੈ ਮੈ ਪੰਚਾਇਤ ਤੋ ਪਤਾ ਕਰ ਲਵਾਂਗਾ। ਕੀ ਕਹਿੰਦੇ ਨੇ ਅਧਿਕਾਰਤ ਪੰਚ ਇਸ ਸਬੰਧੀ ਜਦੋ ਅਧਿਕਾਰਤ ਪੰਚ ਰਜਨੀ ਬਾਲਾ ਦੇ ਪਤੀ ਮਹੇਸ਼ ਬਾਂਸਲ ਨਾਲ ਫੌਨ ਰਾਬਤਾ ਕਇਮ ਕੀਤਾ ਤਾਂ ?ੁਂਨਾਂ ਦ¤ਸਿਆ ਕਿ ਨਾਲੇ ਦੀ ਸਫਾਈ ਕਰਵਾ ਦਿ¤ਤੀ ਗਈ ਹੈ ਪਰ ਗੰਦਗੀ ਦਾ ਸੁ¤ਕਣ ਤੇ ਚੁ¤ਕਵਾ ਦਿ¤ਤੀ ਜਾਵੇਗਾ।

WRITTEN BY