Skip to content
Independent perspectives. Global stories.
BREAKING

ਜੀ.ਐਸ.ਟੀ. ਦੇ ਬਾਅਦ ਦਾ ਪਹਿਲਾਂ ਆਮ ਬਜਟ 1 ਫਰਵਰੀ ਨੂੰ : ਜੇਤਲੀ

Share this story

ਨਵੀਂ ਦਿੱਲੀ, 3 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਵਿਤ ਮੰਤਰੀ ਅਰੁਣ ਜੇਟਲੀ ਅਗਲੇ ਸਾਲ ਇਕ ਫਰਵਰੀ ਨੂੰ ਦੇਸ਼ ਦਾ ਆਮ ਬਜਟ ਪੇਸ਼ ਕਰਨਗੇ. ਮਾਲ ਅਤੇ ਸੇਵਾਕਰ (ਜੀ.ਐਸ.ਟੀ) ਲਾਗੂ ਹੋਣ ਤੋਂ ਬਾਅਦ ਇਹ ਦੇਸ਼ ਦਾ ਪਹਿਲਾ ਬਜਟ ਹੋਵੇਗਾ. ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸੰਸਦ ਦਾ ਬਜਟ ਸੈਸ਼ਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨਾਲ ਸ਼ੁਰੂ ਹੋਣੇਗਾ। ਸੰਸਦ ਦੇ ਦੋਵੇਂ ਸਦਨਾਂ ਦਾ ਇਹ ਜੁਆਇੰਟ ਸੈਸ਼ਨ 30 ਜਨਵਰੀ ਨੂੰ ਹੋਵੇਗਾ।

WRITTEN BY