ਨਵੀਂ ਦਿਲੀ, 30 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਕੇਂਦਰ ਸਰਕਾਰ ਲਈ ਇਹ ਰਾਹਤ ਵਾਲੀ ਖ਼ਬਰ ਹੈ ਕਿ ਦੇਸ਼ ਦੀ ਵਿਕਾਸ ਦਰ 6.3 ਫ਼ੀਸਦੀ ਤੱਕ ਵਾਧਾ ਹੋਇਆ ਹੈ।ਇਹ ਵਾਧਾ ਦੂਸਰੀ ਤਿਮਾਹੀ ’ਚ ਦਰਜ ਕੀਤਾ ਗਿਆ ਹੈ ਜਦਕਿ ਪਿਛਲੀ ਤਿਮਾਹੀ ’ਚ ਇਹ 5.7 ਫੀਸਦੀ ਦਰਜ ਕੀਤਾ ਗਿਆ ਸੀ। ਅਰਥਸ਼ਾਸਤਰੀਆਂ ਨੇ ਇਹ ਪਹਿਲਾਂ ਹੀ ਅਨੁਮਾਨ ਲਗਾਇਆ ਸੀ। ਇਸ ਤੋਂ ਪਤਾ ਲਗਦਾ ਹੈ ਕਿ ਨੋਟਬੰਦੀ ਅਤੇ ਜੀਐਸਟੀ ਦਾ ਦੁਰਪ੍ਰਭਾਵ ਹੋਲੀ-ਹੋਲੀ ਘੱਟ ਰਿਹਾ ਹੈ।
ਦੂਸਰੀ ਤਿਮਾਹੀ ਦੌਰਾਨ ਵਿਕਾਸ ਦਰ ਵਧ ਕੇ 6.3 ਫੀਸਦੀ ਹੋਈ



