Skip to content
Independent perspectives. Global stories.
BREAKING

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਵਿਖੇ ਸਇੰਸ ਮੇਲਾ

Share this story

ਬਾਦਸ਼ਾਹਪੁਰ, 29 ਨਵੰਬਰ (ਗੁਰਪ੍ਰਕਾਸ਼ ਸਿੰਘ ਧੰਜੂ)-ਬਾਦਸ਼ਾਹਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਇਸ ਮੇਲਾ ਮਨਾਇਆ ਗਿਆ। ਬ¤ਚਿਆਂ ਨੂੰ ਪ੍ਰੈਕਟੀਕਲ ਤੌਰ ਤੇ ਸਇਸ ਦੇ ਕਰਤ¤ਬ ਦਿਖਾਏ ਗਏ। ਜਿਸ ਵਿ¤ਚ ਵਿਦਿਆਰਥੀਆਂ ਨੇ ਸਾਇੰਸ ਦੇ ਵਿ¤ਚ ਬਹੁਤ ਉਤਸੁਕਤਾ ਨਾਲ ਸਾਇੰਸ ਦੇ ਸਬੰਧ ਵਿ¤ਚ ਪ੍ਰੈਕਟੀਕਲ ਕਰ ਕੇ ਸਾਰੇ ਕਮੇਟੀ ਮੈਂਬਰ ਚੈਅਰਮੈਨ ਸਰਪੰਚ ਆਦਿ ਨੂੰ ਦਿਖਾਏ ਅਤੇ ਬ¤ਚਿਆਂ ਵਲੋਂ ਸਾਰੇ ਅਧਿਆਪਕਾਂ ਨੂੰ ਪਤਵੰਤੇ ਸ¤ਜਣਾਂ ਨੂੰ ਸਾਇੰਸ ਦੇ ਸਬੰਧ ਵਿ¤ਚ ਪ੍ਰੈਸਨਾ ਦੇ ਉ¤ਤਰ ਦ¤ਸੇ ਗਏ, ਬਹੁਤ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਇਸ ਸਕੂਲ ਵਿ¤ਚ ਸਾਇੰਸ ਦੀਆਂ ਤਿੰਨੋ ਪੋਸਟਾਂ ਖਾਲੀ ਹਨ ਸਕੂਲ ਦੇ ਪ੍ਰਿੰਸੀਪਲ ਸ੍ਰੀ ਪੰਕਜ ਸੇਠੀ ਤੇ ਸਕੂਲ ਲੈਕਚਰਾਰ ਨਾਹਰ ਸਿੰਘ ਮੈਡਮ ਹਰਪ੍ਰੀਤ ਕੌਰ ਅਤੇ ਅਧਿਆਪਕ ਰਵਿੰਦਰ ਸਿੰਘ ਸਿ¤ਧੂ ਨੂੰ ਸ ਸ ਮਾਸਟਰ ਵਲੋਂ ਜੋਗ ਦਾਨ ਦਿ¤ਤਾ ਗਿਆ।

WRITTEN BY