ਜਲੰਧਰ, 29 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪੂਰਨਮਾਸੀ 3 ਦਸੰਬਰ ਨੂੰ ਐਤਵਾਰ ਨੂੰ ਚਮਕਰੋ ਗੜ੍ਰੀ ਦੇ ਮਹਾਨ ਸਹੀਦ ਬਾਬਾ ਸੰਗਤ ਸਿੰਘ ਦੀ ਯਾਦ ਨੂੰ ਸਮਰਪਿਤ ਦੀਵਾਨ ਸਜਾਏ ਜਾਣਗੇ ਪਹਿਲਾ ਭਾਈ ਹਰਦੀਪ ਸਿੰ ਤੇ ਭਾਈ ਮੋਹਿੰਦਰਪਾਲ ਸਿੰਘ ਜੀ ਦੇ ਜਥੇ ਸੰਗਤੀ ਰੂਪ ਵਿਚ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਗੇ ਸ,ਚੇਤਨ ਸਿੰਘ ਡਾਇਰਕੈਟਰ (ਰਿਟਾਇਰਡ) ਭਾਸਾ ਵਿਭਾਗ ਇਤਿਹਾਸਕਾਰ ਨਰਿਜੰਣ ਸਿੰਘ ਸਾਥੀ ,ਸ ਤਰਲੋਚਨ ਸਿੰਘ ਦੁਗਲ ਚੇਅਰਮੈਨ ਬਾਬਾ ਸੰਗਤ ਸਿੰਘ ਟਰਜੋਟ ਵਿਚਾਰ ਰਖਣਗੇ,ਕਵੀ ਦਰਬਾਰ ਵਿਚ ਗੁਰਦੀਪ ਸਿੰਘ ਅਲੋਖ ਤੇ ਰਛਪਾਲ ਸਿੰਘ ਪਾਲ ਗੀਤ ਤੇ ਕਵਿਤਾਵਾ ਪੜ੍ਰਨਗੇ ਸਮਾਪਾਤੀ ਉਪਰੰਤ ਗੁਰੂ ਕਾ ਲੰਗਰ ਅਟੁਤ ਵਰਤੇਗਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ ਬੇਅੰਤ ਸਿੰਘ ਸਰਹਦੀ ਨੇ ਦਸਿਆ ਕਿ 30 ਦਸੰਬਰ ਬਾਬਾ ਜ਼ੋਰਵਾਰ ਸਿੰਘ ਜੀ ਦੇ ਜਮਨ ਦਿਨ ਮਨਾਏ ਜਾਣਗੇ ।
ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ 3 ਦਸੰਬਰ ਨੂੰ ਦੀਵਾਨ ਸਜਾਏ ਜਾਣਗੇ



