Skip to content
Independent perspectives. Global stories.
BREAKING

‘ਆਪ’ ਨੂੰ ਇਨਕਮ ਟੈਕਸ ਦਾ ਨੋਟਿਸ, ਪਾਰਟੀ ਦਾ ਜਵਾਬ-ਸਾਡਾ ਚੰਦਾ ਪਵਿੱਤਰ

Share this story

ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੂੰ ਇਨਕਮ ਟੈਕਸ ਵਿਭਾਗ ਨੇ ਕਾਰਨ ਦਸੋ ਨੋਟਿਸ ਭੇਜਿਆ ਹੈ। ਟੈਕਸ ਵਿਭਾਗ ਨੇ ਆਪ ਤੋਂ ਪੁਛਿਆ ਹੈ ਕਿ 30.67 ਕਰੋੜ ਰੁਪਏ ਤੁਹਾਡੇ ਤੋਂ ਕਿਉ ਨਾ ਵਸੂਲੇ ਜਾਣ। ਵਿਭਾਗ ਨੇ ਨੋਟਿਸ ‘ਤੇ ਆਪ ਨੇ ਕਿਹਾ ਕਿ ਸਾਡਾ ਚੰਦਾ ਪਵਿਤਰ ਹੈ ਤੇ ਇਹ ਵਿਰੋਧੀ ਕਾਰਵਾਈ ਹੈ।ਉਹਨਾਂ ਕਿਹਾ ਕਿ ਇਨਕਮ ਟੈਕਸ ਦਾ ਇਹ ਨੋਟਿਸ ਬੇਬੁਨਿਆਦ ਤੇ ਬੋਗਸ ਹੈ। ਪਾਰਟੀ ਨੇ ਕਿਹਾ ਹੈ ਕਿ ਸਾਡਾਚੰਦਾ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਪਹਿਲੀ ਵਾਰ ਪਾਰਟੀ ਦੇ ਚੰਦੇ ਨੂੰ ਗੈਰ-ਕਾਨੂੰਨੀ ਦਸਿਆ ਗਿਆ ਹੈ। ਟੈਕਸ ਵਿਭਾਗ ਨੇ 7 ਦਸੰਬਰ ਨੂੰ ਪਾਰਟੀ ਦੇ ਪਖ ਰਖਦੇ ਹੋਏ ਕਿਹਾ ਹੈ ਕਿ, ਇਨਕਮ ਟੈਕਸ ਦੇ ਨੋਟਿਸ ‘ਚ ਆਪ ‘ਤੇ ਚੰਦਾ ਨਿਯਮਾ ਦੇ ਅਨੂਕੁਲ ਨਾ ਹੋਣ ਦਾ ਦੋਸ਼ ਲਗਾਇਆ ਹੈ।ਇਸ ਤੋਂ ਪਹਿਲਾਂ ਵਿਭਾਗ ਨੇ ਚੰਦੇ ‘ਤੇ ਜਾਣਬੁਝ ਕਿ ਟੈਕਸ ‘ਚ ਭੁਗਤਾਨ ਕਰਨ ਤੋਂ ਬਚਣ ਲਈ ਕੋਸ਼ਿਸ਼ ਦੇ ਲਈ ਉਹਨਾਂ ‘ਤੇ ਕਿਉ ਨਾ ਮੁਕਦਮਾ ਚਲਾਇਆ ਜਾਵੇ।

WRITTEN BY