ਜਲੰਧਰ, 24 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਇਥੇ ਇਹਾਤਿਸਕ ਅਸਥਨ ਗੁਰਦੁਆਰਾ ਛੇਵੀ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਨੋਵੇਂ ਪਾਤਸ਼ਾਹ ਜੀ ਸ਼ਹੀਦੀ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਇਲਾਕੇ ਦੀਆ ਸੰਗਤਾ ਨੇ ਮਨਾਇਆ ਸਵੇਰ ਦੇ ਦੀਵਾਨ ਵਿਚ ਭਾਈ ਮੋਹਿੰਦਰਪਾਲ ਸਿੰਘ ਅਤੇ ,ਭਾਈ ਹਰਦੀਪ ਸਿੰਘ ਦੇ ਰਾਗੀ ਜਥਿਆ ਨੇ ਕੀਰਤਨ ਕੀਤਾ । ਹੈਂਡ ਗ੍ਰੰਥੀ ਭਾਈ ਜਗਸ਼ੀਰ ਸਿੰਘ ਅਤੇ ,ਭਾਈ ਭਰਤ ਸਿੰਘ ਮਾਛੀਵਾੜਾ ਨੇ ਕਥਾ ਕੀਤੀ ਪ੍ਰਧਾਨ ਸ, ਬੇਅੰਤ ਸਿੰਘ ਸਰਹਦੀ ਨੇ ਗੁਰੂ ਜੀ ਦੀ ਦਰਸਾਇਆ । ਰਾਤ ਦੇ ਦੀਵਾਨ ਵਿਚ ਭਾਈ ਯਸ਼ਪਾਲ ਸਿੰਘ ਦੀਵਾਲੀ ਦੇ ਪ੍ਰਸਿਧ ਰਾਗੀ ਜਥੇ ਨੇ ਕੀਰਤਨ ਦੁਆਰਾ ਨਿਹਾਲ ਕੀਤਾ । ਸਟੇਜ ਦੀ ਸੇਵਾ ਗਿਆਨੀ ਗੁਰਮੀਤ ਸਿੰਘ ਅਤੇ ਚਰਨਜੀਤ ਸਿੰਘ ਲੁਬਾਣਾ ਨੇ ਨਿਭਾਈ ਹਾਜਰ ਸੰਗਤਾਂ ਨੇ ਜੈਕਾਰਿਆ ਦੀ ਗੂੰਜ ਵਿਚ ਮਤਾ ਪਾਸ ਕਰਕੇ ਦਿਲੀ ਵਿਚ ਦਿਆਲ ਸਿੰਘ ਕਾਲਜ ਦਾ ਨਾ ਬਦਲ ਕੇ ਵੰਦੇ ਮਾਤਰਮ ਰਖਣ ਦੀ ਤਜਵੀਜ਼ ਦਾ ਜ਼ੋਰਦਾਰ ਨਿਖੇਧੀ ਕੀਤੀ ਗੁਰੂ ਕਾ ਲੰਗਰ ਅਤੁਟ ਵਰਤਿਆ ।
ਗੁਰਦੁਆਰਾ ਛੇਵੀ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਨੌਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਇਆ



