ਅਮਲੋਹ, 23 ਨਵੰਬਰ (ਰਣਜੀਤ ਸਿੰਘ ਘੁੰਮਣ)- ਦੇਸ਼ ਭਗਤ ਯੁਨੀਵਰਿਸਟੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਅਤੇ ਦਸਰਨ ਸ਼ਾਸਤਰ ਉਤੇ ਅੰਤਰ ਰਾਸ਼ਟਰੀ ਕਾਨਫਰੰਸ ਦਾ ਆਯੋਜਿਨ ਅੱਜ ਦਿੰਨ ਸੁਕਰਵਾਰ ਨੂੰ ਕੀਤਾ ਜਾ ਰਿਹਾ ਹੈ ਇਸ ਸਬੰਧੀ ਚਾਸ਼ਲਰ ਜੋਰਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਨਫਰੰਸ ਵਿਚ ਦੇਸ਼ ਵਿਦੇਸ਼ ਤੋ ਉਘੇ ਵਿਦਵਾਨ ਪਹੁੰਚ ਰਹੇ ਹਨ।ਇਸ ਮੋਕੇ ਕਾਨਫਰੰਸ ਦੋਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਂਵਾ ਐ ਉਨਾ ਦੇ ਦਰਸਨ ਸਾਸਤਰ ਬਾਰੇ ਆਪਣੇ ਵਿਚਾਰ ਪੇਸ ਕਰਨਗੇ। ਇਹ ਕਾਨਫਰੰਸ ਸਵੇਰੇ ਦੇਸ਼ ਭਗਤ ਯੁਨੀ ਵਰਸਿਟੀ ਵਿਖੇ ਸਵੇਰੇ 10 ਵਜੇ ਤੋ ਸਾਮ 4 ਵਜੇ ਤਕ ਚਲੇਗੀ। ਇਸ ਮੌਕੇ ਯੁਨੀਵਰਸਿਟੀ ਵੱਲੋਂ ਗੁਰੂ ਸਾਹਿਬ ਬਾਰੇ ਪੁਸਤਕ ਵੀ ਰਿਲੀਜ਼ ਕੀਤੀ ਜਾਵੇਗੀ।
ਡੀ.ਬੀ.ਯੂ. ਵਿਖੇ ਅੰਤਰ ਰਾਸ਼ਟਰੀ ਕਾਨਫਰੰਸ ਅੱਜ : ਚਾਂਸਲਰ



