ਅੰਮ੍ਰਿਤਸਰ, 20 ਨਵੰਬਰ (ਦਵਾਰਕਾ ਨਾਥ ਰਾਣਾ)-ਅੱਜ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਸਮੂਚੇ ਅਧਿਕਾਰੀਆਂ ਵਲੋਂ ਕ੍ਯੌਮੀ ਚੇਅਰਮੈਂਨ ਵੀਰ ਨਛੱਤਰ ਨਾਥ ਸ਼ੇਰਗਿੱਲ ਤੇ ਪਿਛਲੇ ਦਿਨ੍ਹੀ ਇੰਕ ਝੂਠੇ ਅਤੇ ਬੇ-ਬੁਨਿਆਦ ਪਰਚਾ ਦਰਜ ਕਰਣ ਤੇ ਸਮੂਚੇ ਗਿਆਨ ਆਸ਼ਰਮ ਦੀਆਂ ਸ਼ੰਗਤਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਜਿਸਦੇ ਚੱਲਦੇ ਅੱਜ ਇੰਡੀਆ ਗੇਟ ਬਾਈ ਪਾਸ ਤੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਵਲੋਂ ਭਾਰੀ ਰੋਸ਼ ਪ੍ਰਦ੍ਰਸ਼ਨ ਕੀਤਾ ਗਿਆ ਸੀ ਅਤੇ ਜੇਕਰ ਕ੍ਯੌਮੀ ਚੇਅਰਮੈਂਨ ਤੇ ਹੋਇਆ ਪਰਚਾ ਰੱਦ ਨਾਂਅ ਕੀਤਾ ਗਿਆ ਤਾਂ ਹਰ ਪਿੰਡ ਹਰ ਸ਼ਹਿਰ ਵਿੱਚ ਸੈਂਕੜ੍ਹੇ ਲੋਕਾਂ ਨੇ ਕ੍ਯੌਮੀ ਚੇਅਰਮੈਂਨ ਵੀਰ ਨਛੱਤਰ ਨਾਥ ਸ਼ੇਰਗਿੱਲ ਦੇ ਸੱਚੇ ਪਹਿਰੇਦਾਰ ਹੋਣ ਦਾ ਦਾਅਵਾ ਕਰ ਦਿਆਂ ਹੋਇਆ ਵੂਨ੍ਹਾਂ ਦੇ ਨਾਲ ਖੜ੍ਹੇ ਹੋ ਕੇ ਸਰਕਾਰ ਦੇ ਖਿਲਾਫ ਮਰਚਾ ਵਿੱਡਣਗੇ ਅਤੇ ਹੂੰਗਾਰਾ ਭਰਿਆ ਅਤੇ ਕਿਹਾ ਕਿ ਵੀਰ ਨਛੱਤਰ ਨਾਥ ਸ਼ੇਰ ਗਿੱਲ ਕੌਮ ਦੇ ਮਸੀਹਾ ਅਤੇ ਸੱਚ ਦੇ ਪਹਿਰੇਦਾਰ ਹਨ ਅਤੇ ਕੂਝ ਸਰਾਰਤੀ ਲਾਲਚੀ ਸਮਾਜ ਵਿਰੋਧੀ ਅਫਸਰਾਂ ਵੱਲੋਂ ਗਿਆਨ ਆਸ਼ਰਮ ਦੀ ਸਮਾਜ ਹਿੱਤੀ ਲਹਿਰ ਨੂੰ ਕੂੜ ਪ੍ਰਚਾਰ ਕਰਕੇ ਸ਼ੋਸਲ ਮੀਡਿਆ ਪਿੰ੍ਰਟ ਅਤੇ ਇਲੈਕੱਟ੍ਰਨਿਕ ਮੀਡਿਆ ਤੇ ਝੂਠਾ ਪ੍ਰਚਾਰ ਕਰਕੇ ਸਮਾਜ ਵਿੱਚ ਏਕਤਾ ਤੇ ਅਖੰਡਤਾ ਨੂੰ ਤਾਰ ਤਾਰ ਕਰਨਾ ਚਾਹੁੰਦੇ ਹਨ। ਇਸ ਮੋਕੇ ਤੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਕ੍ਯੌਮੀ ਚੇਅਰਮੈਂਨ ਵੀਰ ਨਛੱਤਰ ਨਾਥ ਸ਼ੇਰਗਿੱਲ ਨੇ ਪੰਤਰਕਾਰਾਂ ਦੇ ਨਾਲ ਗੰਲਬਾਤ ਕਰਦੇ ਹੋਏ ਕਿਹਾਕਿ ਪੁਲੀਸ ਦੇ ਭਰੋਸਾ ਦੇਣ ਤੇ ਅੱਠ ਦਸੰਬਰ ਨੂੰ ਸਾਰੇ ਪੰਜਾਬ ਦੀਆਂ ਸ਼ੰਗਤਾਂ ਬਿਆਸ ਪੁਲ ਤੇ ਇੱਕਠੀਆਂ ਹੋਕੇ ਕ੍ਯੌਮੀ ਚੇਅਰਮੈਂਨ ਵੀਰ ਨਛੱਤਰ ਨਾਥ ਸ਼ੇਰਗਿੱਲ ਦੇ ਹੱਕ ਵਿੱਚ ਪੁਲੀਸ ਦੇ ਖਿਲਾਫ ਅਪਨਾ ਰੋਸ ਪ੍ਰਦ੍ਰਸਨ ਕਰਣਗੀਆ, ਜਿਸ ਨਾਲ ਅਸਾਂਤੀ ਮਹੋਲ ਪੈਦਾ ਹੋ ਸਕਦਾ ਹੈ।
ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਵੱਲੋਂ ਕੌਮੀ ਚੇਅਰਮੈਨ ’ਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ



