Skip to content
Independent perspectives. Global stories.
BREAKING

ਵਿਪਨ ਸ਼ਰਮਾ ਕਤਲਕਾਂਡ : ‘ਸਰਾਜ ਸੰਧੂ’ ਨਾਮ ਦੇ ਫੇਸਬੁੱਕ ਅਕਾਊਂਟ ’ਤੇ ਲਈ ਗਈ ਕਤਲ ਦੀ ਜ਼ਿੰਮੇਵਾਰੀ

Share this story

ਅੰਮ੍ਰਿਤਸਰ, 13 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਇਥੋਂ ਦੇ ਅੰਮ੍ਰਿਤਸਰ-ਬਟਾਲਾ ਰੋਡ ’ਤੇ 30 ਅਕਤੂਬਰ ਨੂੰ ਆਰ. ਐਸ. ਐਸ. ਆਗੂ ਵਿਪਨ ਸ਼ਰਮਾ ਦੇ ਕਤਲ ਕੇਸ ‘ਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਜਰੀਏ ਭਾਵ ਫੇਸਬੁਕ ਜਰੀਏ ਸਰਾਜ ਸੰਧੂ ਨਾਮ ਦੇ ਫੇਸਬੁਕ ਅਕਾਉਟ ‘ਤੇ ਇਕ ਪੋਸਟ ਪਾਈ ਗਈ ਹੈ ਜਿਸ ‘ਚ ਫੇਸਬੁਕ ਅਕਾਉਟ ਚਲਾਉਣ ਵਾਲੇ ਨੇ ਵਿਪਨ ਸ਼ਰਮਾ ਦੇ ਕਤਲ ਕੀਤੇ ਜਾਣ ਦੀ ਗਲ ਨੂੰ ਸਵੀਕਾਰ ਕੀਤੀ ਹੈ। ਫੇਸਬੁਕ ‘ਤੇ ਉਸ ਨੇ ਵਿਪਨ ਸ਼ਰਮਾ ਦੇ ਕਤਲ ਕੀਤੇ ਜਾਣ ਦੇ ਕਾਰਨਾਂ ਨੂੰ ਵੀ ਸਪਸ਼ਟ ਕੀਤਾ ਹੈ।ਉਸ ਨੇ ਲਿਖਿਆ ਹੈ ਕਿ ਵਿਪਨ ਸ਼ਰਮਾ ਨੇ ਉਸ ਦੇ ਦੋਸਤ ਦੇ ਪਿਤਾ ਦਾ ਕਤਲ ਕਰਵਾਇਆ ਸੀ, ਜੋ ਕਿ ਇਕ ਪੁਲਿਸ ਕਰਮਚਾਰੀ ਸਨ।

WRITTEN BY