Skip to content
Independent perspectives. Global stories.
BREAKING

ਮਹਿਲਾ ਏਸ਼ੀਆ ਕਪ ਭਾਰਤ ਨੇ ਦੂਜੀ ਵਾਰ ਜਿਤਿਆ

Share this story

ਨਵੀਂ ਦਿਲੀ (ਪੀ.ਟੀ.)- ਹਾਕੀ ਦੇ ਮਹਿਲਾ ਏਸ਼ੀਆ ਕੱਪ ’ਚ ਭਾਰਤ ਨੇ ਚੀਨ ਨੂੰ 5-4 (ਸ਼ੂਟਆਊਟ) ਨਾਲ ਹਰਾ ਕੇ ਖਿਤਾਬ ‘ਤੇ ਕਬਜਾ ਕੀਤਾ ਹੈ।ਇਹ ਖਿਤਾਬ ਭਾਰਤ ਨੇ ਦੂਜੀ ਵਾਰ ਹਾਸਲ ਕੀਤਾ ਹੈ।ਭਾਰਤ ਅਤੇ ਚੀਨ ਵਿਚਾਲੇ ਫੁਲ ਟਾਈਮ ਤਕ ਸਕੋਰ 1-1 ਦੀ ਬਰਾਬਰੀ ‘ਤੇ ਸੀ ਤੇ ਭਾਰਤ ਨੇ ਇਹ ਮੁਕਾਬਲਾ ਸ਼ੂਟਆਊਟ ਦੀ ਮਦਦ ਨਾਲ ਖਿਤਾਬ ਆਪਣੀ ਝੋਲੀ ਪਾਇਆ।

WRITTEN BY