Skip to content
Independent perspectives. Global stories.
BREAKING

ਰਾਜਵਿੰਦਰ ਸਿੰਘ ਭਿੰਦਾਂ ਪ੍ਰਧਾਨ, ਰਾਜਿੰਦਰ ਸਿੰਘ ਜੱਗੀ ਜਨਰਲ ਸਕੱਤਰ ਕਮ ਖਜਾਨਚੀ ਮੁੜ ਤੋਂ ਚੁਣੇ

Share this story

ਬਰੇਟਾ 4 ਨਵੰਬਰ (ਜੈਲ ਕੌਰ ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ) ਪਿਛਲੇ ਦਿਨੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦੇ 747 ਵੇਂ ਜਨਮ ਦਿਹਾੜੇ ਮੌਕੇ ਮੰਗਲਵਾਰ ਨੂੰ ਸ਼੍ਰੀ ਆਖੰਡ ਪਾਠ ਜੀ ਦਾ ਭੋਗ ਪਾ ਕੇ ਮਨਾਇਆ ਗਿਆ ਗੁਰੁ ਕਾ ਲੰਗਰ ਅਤੁੱਠ ਵਰਤਾਇਆ ਗਿਆਂ ਨਗਰ ਕੀਰਤਨ ਕੱਢਿਆ ਗਿਆ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਗੁਰੂਦੁਆਰਾ ਸਾਹਿਬ ਲਈ ਪ੍ਰਬੰਧਕੀ ਕਮੇਟੀ ਦੀ ਮੁੜ ਤੋ ਚੋਣ ਦੁਆਰਾ ਤਿੰਨ ਸਾਲਾਂ ਲਈ ਕੀਤੀ ਗਈ ਇਸ ਵਿੱਚ ਰਾਜਵਿੰਦਰ ਸਿੰਘ ਭਿੰਦਾਂ ਪ੍ਰਧਾਨ, ਰਾਜਿੰਦਰ ਸਿੰਘ ਜੱਗੀ ਜਨਰਲ ਸਕੱਤਰ ਕਮ ਖਜਾਨਚੀ, ਕਪੂਰ ਸਿੰਘ, ਹਰਚੰਦ ਸਿੰਘ ਕੈਂਥ ਨੂੰ ਸਰਪ੍ਰਸਤ, ਦਰਸ਼ਨ ਸਿੰਘ ਤੇ ਸੁਖਦੇਵ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜਗਰੂਪ ਸਿੰਘ ਤੇ ਸਤਵੰਤ ਸਿੰਘ ਨੂੰ ਮੀਤ ਪ੍ਰਧਾਨ, ਨਰਿੰਦਰ ਸਿੰਘ ਸੈਕਟਰੀ, ਮਲਕੀਤ ਬੌਬੀ ਤੇ ਜਗਸੀਰ ਜੱਗੀ ਪ੍ਰੈਸ ਸਕੱਤਰ, ਹਰਜਿੰਦਰ ਸਿੰਘ ਪਪਲੀ ਰੁਪਿੰਦਰ ਰਿੰਕੂ ਜੁਆਇੰਟ ਜਨਰਲ ਸਕੱਤਰ, ਜਸ਼ਨ ਸਿੰਘ ਤੇ ਕੁਲਵਿੰਦਰ ਕੈਲੀ ਪ੍ਰੋਪੇਗੰਡਾ ਸਕੱਤਰ, ਮਲਕੀਤ ਕਾਕਾ ਤੇ ਨਾਜ਼ਰ ਸਿੰਘ ਸਕੱਤਰ ਚੁਣੇ ਗਏ।ਜਸਦੇਵ ਸਿੰਘ ਜੱਸਲ, ਹਰਫੂਲ ਸਿੰਘ, ਕੁਲਦੀਪ ਸਿੰਘ, ਗੁਰਜੰਟ ਸਿੰਘ, ਨਛੱਤਰ ਸਿੰਘ, ਮੇਜਰ ਸਿੰਘ ਅਤੇ ਪ੍ਰੇਮ ਸਿੰਘ ਨੂੰ ਮਾਰਗ ਦਰਸ਼ਕ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।ਕਮਲਪ੍ਰੀਤ ਸਿੰਘ, ਹਰਮੇਲ ਸਿੰਘ,ਅਵਤਾਰ ਸਿੰਘ, ਸੁਖਪਾਲ ਸਿੰਘ, ਰਮਨਪ੍ਰੀਤ, ਅਮ੍ਰਿੰਤਪਾਲ ਸਿੰਘ, ਪ੍ਰੀਤਮ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਹਰਸ਼, ਰਣਵੀਰ ਸਿੰਘ, ਨਿਰਮਲ ਸਿੰਘ ਨੂੰ ਕਾਰਜ਼ਕਾਰੀ ਕਮੇਟੀ ਚ’ ਸ਼ਾਮਲ ਕੀਤਾ ਗਿਆ।

WRITTEN BY