Skip to content
Independent perspectives. Global stories.
BREAKING

ਆਪਣੇ ਕਾਰੋਬਾਰਾਂ ਤੇ ਘਰਾਂ ’ਚ ਪੰਜਾਬੀ ਨੂੰ ਪਹਿਲ ਦਿਉ ਪੰਜਾਬੀ ਸੂਬਾ ਦਿਵਸ ’ਤੇ ਪੰਜਾਬੀਆਂ ਨੂੰ ਅਪੀਲ

Share this story

ਜਲੰਧਰ, 2 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਇਥੇ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪੰਜਾਬ ਦਿਵਸ ਤੇ ਵਿਸੇਸ਼ ਦੀਵਾਨ ਸਜਾਏ ਗਏ, ਗਿਆਨੀ ਜਗਸ਼ੀਰ ਸਿੰਘ ਹੈਂਡ ਗਰੰਥੀ ਨੇ ਕਥਾ ਅਤੇ ਰਾਗੀ ਭਾਈ ਯਸ਼ਪਾਲ ਸਿੰਘ ਦੀਵਾਲੀ ਦੇ ਜਥੇ ਨੇ ਕੀਰਤਨ ਕੀਤਾ ,ਸ ਚੈਤਨ ਸਿੰਘ ਸਾਬਕਾ ਡਾਇਰਕੈਟਰ ਭਾਸਾ ਵਿਭਾਗ ਅਤੇ ਪੰਜਾਬੀ ਪਿਆਰੇ ਦੀਪਕ ਬਾਲੀ ਨੇ ਵਿਚਾਰ ਰਖੇ ਆਪ ਪੰਜਾਬੀਆ ਨੂੰ ਜੀਵਾਨ ਦੇ ਹਰ ਖੇਤਰ ਵਿਚ ਪਜਾਬੀ ਬੋਲੀ ਨੂੰ ਪਹਿਲ ਦੇਵ ਦੀ ਆਪੀਲ ਕੀਤੀ ਗਈ ਇਸ ਗਲ ਤੇ ਦੁਖ ਪ੍ਰਗਟਾਇਆ ਗਿਆ ਨਿ ਮਹਾਰਾਜਾ ਯਾਦਵਿੰਦਰ ਸਿੰਘ ਨੇ ਮਾਂ ਬੋਲੀ ਦੀ ਉਨਤੀ ਲਈ ਵਿਸ਼ੇ?ਸ਼ੇ ਭਾਸਾ ਵਿਭਾਗ ਕਾਇਮ ਕੀਤਾ ਪਰ ਉਨਾਂ ਦੇ ਸਪੁਤਰ ਕੈਪਟਨ ਅਮਰਿੰਦਰ ਨੇ ਆਪਣੀ ਸਰਕਾਰ ਦੇ ਕੈਲੰਡਰ ਵਿਚੋ ਪੰਜਾਬ ਦਿਵਸ ਹੀ ਗਾਇਬ ਕਰ ਦਿਤਾ ਬੁਲਾਰਿਆ ਨੇ ਪੰਜਾਬ ਵਿਚ 800, ਸਰਕਾਰੀ ਸਕੂਲ ਬੰਦ ਕਰਨ ਬਾਰੇ ਕਿਹਾ ਕਿ ਇਸ ਦੀ ਬਜਾਏ ਉਹ ਸਕੂਲ ਬੰਦ ਕਰੋ ਜੋ 21, ਪੰਜਾਬੀ ਪੜ੍ਰਾ ਉਦੋ ਅਤੇ ਨਾਹੀ ਸਕੂਲਾ ਵਿਚ ਬੋਲਣ ਦੀ ਆਗਿਆ ਦਿੰਦੇ ਹਨ ਬੇਅੰਤ ਸਿੰਘ ਸਰਹਦੀ ਨੇ ਲੋਕਾਂ ਨੂੰ ਪੰਜਾਬੀ ਅਖ਼ਬਾਰਾਂ ਖਰੀਦਣ , ਪੰਜਾਬੀ ਪੜ੍ਰਾ ਉਦੇ ਸਕੂਲਾਂ ਨੂੰ ਉਤਸ਼ਪਤ ਕਰਨ , ਚੈਕ ਪੰਜਾਬੀ ਵਿਚ ਕਟਣ ਤੇ ਸ਼ਾਦੀ ਕਾਰਡ ਪੰਜਾਬੀ ਵਿਚ ਛਪਾਣਦੀ ਪ੍ਰੈਰਨਾ ਕੀਤੀ ।ਗੁਰਦੁਆਰਾ ਸਾਹਿਬ ਵਿਚ ਦੋ ਨਵੰਬਰ ਰਾਤ ਨੂੰ ਕਵੀ ਦਰਬਾਰ ਹੋਵੇਗਾ , ਜਿਸ ਵਿਚ ਪ੍ਰੋ ਦਲਬੀਰ ਸਿੰਘ ,ਇੰਜ ਮੁਖਵਿੰਦਰ ਸਿੰਘ ,ਚਰਨ ਸੀਚੇਵਾਲੀ, ਕੰਵਰ ਇਕਬਾਲ ਸਿੰਘ ਕਪੂਰਥਲਾ ਆਦਿ ਕਵੀ ਸਮੂਲੀਅਤ ਕਰਨਗੇ ।

WRITTEN BY