Skip to content
Independent perspectives. Global stories.
BREAKING

ਬਲੈਰੋ ਤੇ ਮੋਟਰਸਾਈਕਲ ਦੀ ਟੱਕਰ ’ਚ ਇੱਕ ਵਿਅਕਤੀ ਗੰਭੀਰ ਜ਼ਖਮੀ

Share this story

ਚੌਕ ਮਹਿਤਾ, 2 ਨਵੰਬਰ (ਦੀਪੂ ਧਰਦਿਓ)- ਨਜਦੀਕੀ ਅੱਡਾ ਬੁੱਟਰ ਧਰਦਿਓ ਵਿਖੇ ਹੋਏ ਸੜਕ ਹਾਦਸੇ ਦੌਰਾਨ ਵਿਅਕਤੀ ਦੇ ਗੰਭੀਰ ਜੱਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਮੌਕੇ ਤੋਂ ਇਕੱਤਰ ਹੋਈ ਜਾਣਕਾਰੀ ਅਨੁਸਾਰ ਪਿੰਡ ਬੁੱਟਰ ਸਿਵੀਆ ਵਾਲੀ ਸਾਈਡ ਤੋਂ ਆ ਰਿਹਾ ਹਰਦੀਪ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਤਰਸਿੱਕਾ ਆਪਣੇ ਮੋਟਰਸਾਈਕਲ ਸਮੇਤ ਜਦ ਜਲੰਧਰ-ਬਟਾਲਾ ਮੇਨ ਰੋਡ ਤੇ ਚੜਿਆ ਤਾਂ ਬਟਾਲਾ ਵਾਲੀ ਸਾਈਡ ਤੋਂ ਆ ਰਹੀ ਤੇਜ ਰਫਤਾਰ ਬਲੈਰੋ ਗੱਡੀ ਪੀ.ਬੀ.02.ਬੀ.ਜੈਡ. 4981 ਨਾਲ ਟਕਰਾਉਣ ਤੇ ਗੰਭੀਰ ਜੱਖਮੀ ਹੋ ਗਿਆ, ਜੱਖਮੀ ਨੂੰ ਤਰੁੰਤ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ।

WRITTEN BY