Skip to content
Independent perspectives. Global stories.
BREAKING

ਚੀਨ ਤੇ ਪਾਕਿ ਨਾਲ ਨਜਿੱਠਣ ਲਈ 40,000 ਕਰੋੜ ਦੇ ਹਥਿਆਰ ਖਰੀਦਣ ਨੂੰ ਮਨਜ਼ੂਰੀ

Share this story

ਨਵੀਂ ਦਿੱਲੀ, 29 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਫੌਜ ਨੇ ਆਪਣੀ ਸਭ ਤੋਂ ਵ¤ਡੀ ਖਰੀਦ ਯੋਜਨਾਵਾਂ ‘ਚੋਂ ਇਕ ਨੂੰ ਮਨਜ਼ੂਰੀ ਦੇ ਦਿ¤ਤੀ ਹੈ। ਫੌਜ ਨੇ ਆਪਣੇ ਪੁਰਾਣੇ ਹੋ ਚੁ¤ਕੇ ਤਮਾਮ ਹਥਿਆਰਾਂ ਨੂੰ ਬਦਲਣ ਲਈ 40,000 ਕਰੋੜ ਰੁਪਏ ਦੀ ਖਰੀਦ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿ¤ਤੀ ਹੈ। ਇਸ ਦੇ ਤਹਿਤ ਵ¤ਡੇ ਪੈਮਾਨੇ ‘ਤੇ ਲਾਈਟ ਮਸ਼ੀਨ ਗਨਾਂ, ਕਾਬਾਇੰਸ ਅਤੇ ਰਾਈਫਲਾਂ ਦੀ ਖਰੀਦ ਕੀਤੀ ਜਾਵੇਗੀ। ਅਧਿਕਾਰਿਤ ਸੂਤਰਾਂ ਨੇ ਦ¤ਸਿਆ ਕਿ 7 ਲ¤ਖ ਰਾਈਫਲਾਂ, 44,000 ਲਾਈਟ ਮਸ਼ੀਨ ਗਨਜ਼ (ਐ¤ਲ.ਐ¤ਮ.ਜੀ.) ਅਤੇ 44,600 ਕਾਬਾਇੰਸ ਦੀ ਖਰੀਦ ਦਾ ਪ੍ਰਸਤਾਵ ਫਾਈਨਲ ਹੋ ਚੁ¤ਕਿਆ ਹੈ ਅਤੇ ਹੁਣ ਰ¤ਖਿਆ ਮੰਤਰਾਲੇ ਇਸ ਪ੍ਰਕਿਰਿਆ ਨੂੰ ਅ¤ਗੇ ਵਧਾ ਰਿਹਾ ਹੈ।ਦੁਨੀਆ ਦੀ ਦੂਜੀ ਸਭ ਤੋਂ ਵ¤ਡੀ ਥਲ ਫੌਜ ‘ਤੇ ਲੰਬੇ ਸਮੇਂ ਤੋਂ ਖਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ ਦੇਣ ਦਾ ਦਬਾਅ ਸੀ। ਖਾਸ ਤੌਰ ‘ਤੇ ਚੀਨ ਅਤੇ ਪਾਕਿਸਤਾਨ ਸਰਹ¤ਦ ‘ਤੇ ਵ¤ਧਦੇ ਖਤਰੇ ਨੂੰ ਦੇਖਦੇ ਹੋਏ ਇਹ ਚਿੰਤਾ ਹੋਰ ਵ¤ਧ ਗਈ ਸੀ। ਵਿਦੇਸ਼ਾਂ ਤੋਂ ਹਥਿਆਰਾਂ ਦੀ ਖਰੀਦ ਦੇ ਨਾਲ ਹੀ ਰ¤ਖਿਆ ਮੰਤਰਾਲੇ ਨੇ ਡੀ.ਆਰ.ਡੀ.ਓ. ਨੂੰ ਆਪਣੇ ਪ¤ਧਰ ‘ਤੇ ਵੀ ਲਾਈਟ ਮਸ਼ੀਨ ਗਨ ਜਿਵੇਂ ਛੋਟੇ ਹਥਿਆਰ ਤਿਆਰ ਕਰਨ ਨੂੰ ਕਿਹਾ ਹੈ। ਸੂਤਰਾਂ ਮੁਤਾਬਕ ਅਗਲੇ ਕੁਝ ਹੀ ਦਿਨਾਂ ‘ਚ ਐ¤ਲ.ਐ¤ਮ.ਜੀ. ਦੀ ਖਰੀਦ ਲਈ ਰਿਕਵੇਸਟ ਫਾਰ ਇੰਫਾਰਮੇਂਸ਼ਨ ਜਾਰੀ ਕੀਤੀ ਜਾਵੇਗੀ।
ਕੁਝ ਮਹੀਨੇ ਪਹਿਲਾਂ ਹੀ ਰ¤ਖਿਆ ਮੰਤਰਾਲੇ ਨੇ 7.6 ਕੈਲਿਬਰ ਗਨਜ਼ ਲਈ ਫੀਲਡ ਟ੍ਰਾਇਲ ਤੋਂ ਬਾਅਦ ਇਕ ਹੀ ਵੇਂਡਰ ਬਚਾਉਣ ‘ਤੇ ਪ੍ਰਸਤਾਵ ਰ¤ਦ ਕੀਤਾ ਸੀ। ਹੁਣ ਸ਼ੁਰੂਆਤ ‘ਚ 10,000 ਲਾਈਟ ਮਸ਼ੀਨ ਗਨਜ਼ ਖਰੀਦਣ ਦਾ ਪ੍ਰਸਤਾਵ ਹੈ।
ਇਸ ਤੋਂ ਇਲਾਵਾ ਫੌਜ 7.62 ਐ¤ਮ.ਐ¤ਸ. ਰਾਈਫਲ ਦੇ ਸਪੇਸਿਫਿਕੇਸ਼ੰਸ ਨੂੰ ਵੀ ਮਨਜ਼ੂਰੀ ਦੇ ਦਿ¤ਤੀ ਹੈ। ਰ¤ਖਿਆ ਮੰਤਰਾਲੇ ਦੀ ਖਰੀਦ ਨਾਲ ਜੁੜੇ ਸਭ ਤੋਂ ਵ¤ਡੀ ਫੈਸਲਾਕੁੰਨ ਸੰਸਥਾ ਵਲੋਂ ਜਲਦ ਹੀ ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿ¤ਤੀ ਜਾ ਸਕਦੀ ਹੈ।

WRITTEN BY