ਕੈਲੀਫੋਰਨੀਆ, 29 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਅਧਿਕਾਰੀਆਂ ਨੇ ਕਿਹਾ ਹੈ ਕਿ ਸੇਨ ਡਿਆਗੋ ਵਿ¤ਚ ਉਨ੍ਹਾਂ ਦੇ ਪਾਰਟੀ ਹਾਲ ਵਿਚ ਅ¤ਗ ਲ¤ਗਣ ਨਾਲ ਦੋ ਬ¤ਚਿਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਪਿਤਾ ਗੰਭੀਰ ਜ਼ਖਮੀ ਹੋ ਗਏ।ਪੁਲਿਸ ਨੇ ਦ¤ਸਿਆ ਕਿ ਅ¤ਗ ਬੁਝਾਉਣ ਵਾਲਿਆਂ ਨੇ ਦਰਵਾਜ਼ੇ ਤੋੜਦੇ ਹੋਏ ਮੋਰਚਾ ਸੰਭਾਲਿਆ। ਅ¤ਗ ਲ¤ਗਣ ਤੋਂ ਬਾਅਦ ਬ¤ਚੇ ਉ¤ਪਰ ਚਲੇ ਗਏ ਅਤੇ ਉਨ੍ਹਾਂ ਦੇ ਪਿਤਾ ਬੇਹੋਸ਼ ਹੋ ਗਏ ਸਨ। ਘਟਨਾ ਦੌਰਾਨ ਇਨ੍ਹਾਂ ਤਿੰਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿ¤ਥੇ ਡਾਕਟਰਾਂ ਨੇ ਬ¤ਚਿਆਂ ਨੂੰ ਮ੍ਰਿਤਕ ਐਲਾਨ ਦਿ¤ਤਾ ਅਤੇ ਉਨ੍ਹਾਂ ਦੇ ਪਿਤਾ ਨੂੰ ਗੰਭੀਰ ਹਾਲਤ ਵਿਚ ਭਰਤੀ ਕੀਤਾ ਗਿਆ। ਸੇਨ ਡਿਆਗੋਯੂਨੀਅਨ ਟ੍ਰਿਬਿਊਨਲ ਨੇ ਪੀੜਤਾਂ ਦੀ ਪਛਾਣ 10 ਸਾਲਾ ਕ੍ਰਿਸਤੋ ਲੋਪੇਜ਼ ਅਤੇ ਉਸ ਦੀ ਭੈਣ 7 ਸਾਲਾ ਈਸਾਬੇਲਾ ਲੋਪੇਜ਼ ਵਜੋਂ ਕੀਤੀ ਹੈ। 57 ਸਾਲਾ ਪਿਤਾ ਹੈਨਰੀ ਲੋਪੇਜ਼ ਦੀ ਹਾਲਤ ਵਿਚ ਸੁਧਾਰ ਹੈ। ਅਖ਼ਬਾਰ ਨੇ ਕਿਹਾ ਕਿ ਬ¤ਚੇ ਸ਼ੁ¤ਕਰਵਾਰ ਨੂੰ ਇ¤ਕ ਪਾਰਟੀ ਲਈ ਆਏ ਸਨ। ਇਸ ਦੌਰਾਨ ਕ੍ਰਿਸਤੋ ਨੇ ਪਾਰਟੀ ਵਿਚ ਇ¤ਕ ਗਰਿਮ ਕਾਈਨਰ ਦੇ ਰੂਪ ਵਿ¤ਚ ਅਤੇ ਇਸਾਬੇਲਾ ਨੇ “ਮੌਂਨਸਟਰ ਹਾਈ” ਨਾਲ ਸਬੰਧ ਕ¤ਪੜੇ ਪਹਿਨੇ ਹੋਏ ਸਨ। ਸੇਨ ਡਿਆਗੋ ਪੁਲਿਸ ਦੇ ਲੈਫਟੀਨੈਂਟ ਮਾਈਕ ਹੌਲਡੇਨ ਨੇ ਕਿਹਾ ਕਿ ਇਸੇ ਦੌਰਾਨ ਅ¤ਗ ਲ¤ਗ ਗਈ, ਜਿਸ ਦੀ ਲਪੇਟ ‘ਚ ਬ¤ਚੇ ਆ ਗਏ। ਪੁਲਿਸ ਦੇ ਜਾਂਚ ਅਧਿਕਾਰੀਆਂ ਨੇ ਸ਼ਹਿਰ ਦੀ ਫਾਇਰ ਬ੍ਰਿਗੇਡ ਦੀ ਟੀਮ ਤੋਂ ਅ¤ਗ ਲ¤ਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।ਇਸ ਘਟਨਾ ਦੇ ਵਾਪਰਨ ਤੋਂ ਇਲਾਕੇ ਵਿਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪਾਰਟੀ ਦੀਆਂ ਸਾਰੀਆਂ ਖ਼ੁਸ਼ੀਆਂ ਇਕਦਮ ਗ਼ਮੀਆਂ ਵਿਚ ਬਦਲ ਗਈਆਂ।
ਕੈਲੀਫੋਰਨੀਆ : ਪਾਰਟੀ ’ਚ ਅ¤ਗ ਲ¤ਗਣ ਨਾਲ ਦੋ ਸਕੇ ਭੈਣ-ਭਰਾ ਦੀ ਮੌਤ


