Skip to content
Independent perspectives. Global stories.
BREAKING

ਜ਼ਿਲ੍ਹਾ ਪ¤ਧਰੀ ਅਥਲੈਟਿਕਸ ਪ੍ਰਤੀਯੋਗਿਤਾ ’ਚ ਮਾਊਂਟ ਲਿਟਰਾ ਜ਼ੀ ਸਕੂਲ ਦੇ ਖਿਡਾਰੀਆਂ ਦਾ ਦਬਦਬਾ

Share this story

ਫਰੀਦਕੋਟ, 9 ਅਕਤੂਬਰ (ਗੁਰਜੀਤ ਰੋਮਾਣਾ)-ਕੁਝ ਦਿਨ ਪਹਿਲਾਂ ਪੰਜਾਬ ਜਿਲ੍ਹਾ ਪ¤ਧਰੀ ਤੇ ਅਥਲੈਟਿਕਸ ਪ੍ਰਤੀਯੋਗਤਾ ਕਰਵਾਈ ਗਈ। ਇਸ ਮੁਕਾਬਲੇ ਵਿ¤ਚ ਮਾਊਟ ਲਿਟਰਾ ਜੀ ਸਕੂਲ ਦੇ ਵ¤ਖ ਵ¤ਖ ਵਿਦਿਆਰਥੀਆਂ ਨੇ ਵ¤ਖ ਵ¤ਖ ਵਰਗਾਂ ਵਿ¤ਚ ਭਾਗ ਲਿਆ। ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ । ਨਵਜੋਤ ਕੌਰ ਨੇ ਅੰਡਰ-17 ਵਰਗ ਵਿ¤ਚ ਪੋਲ ਵਾਲਟ ਮੁਕਾਬਲੇ ਵਿ¤ਚ ਪਹਿਲਾਂ ਸਥਾਨ ਪ੍ਰਾਪਤ ਕੀਤਾ, ਜਦਕਿ ਲਵਦੀਪ ਸਿੰਘ ਨੇ ਅੰਡਰ-17 ਲੜਕਿਆਂ ਦੇ 400 ਮੀ ਦੌੜ ਵਿ¤ਚ ਦੂਸਰਾ ਸਥਾਨ 200 ਮੀਟਰ ਦੌੜ ਤੇ 4ਗ100 ਮੀਟਰ ਦੋੜ ਵਿ¤ਚ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਖੁਸਪ੍ਰੀਤ ਸਿੰਘ ਨੇ ਅੰਡਰ-17 ਵਰਗ ਵਿ¤ਚ 4ਗ100 ਮੀਟਰ ਵਿ¤ਚ ਤੀਸਰਾ , ਦੀਪਕ ਵਰਮਾ ਨੇ ਜੈਵਲੀਨ ਥੋ ਵਿ¤ਚ ਤੀਸਰਾ, ਅਵਨੀਤ ਕੌਰ ਨੇ ਅੰਡਰ-17 , 4ਗ100 ਮੀਟਰ ਦੌੜ ਵਿ¤ਚ ਤੀਸਰਾ, ਹਰਲੀਨ ਕੌਰ ਨੇ ਅੰਡਰ-17 4ਗ100 ਮੀਟਰ ਵਿ¤ਚ ਤੀਸਰਾ ਅਤੇ ਪਵਨਦੀਪ ਕੌਰ ਨੇ ਅੰਡਰ-17 ਪੋਲ ਵਾਲਟ ਪ੍ਰਤੀਯੋਗਿਤਾ ਵਿ¤ਚ ਤੀਸਰਾ ਸਥਾਨ ਪ੍ਰਾਪਤ ਕੀਤਾ । ਗੌਰਕਰਨ ਯੋਗ ਹੈ ਕਿ ਇਹ ਖਿਡਾਰੀ ਸਟੇਟ ਲੈਵਲ ਤੇ ਲੁਧਿਆਣਾ ਵਿ¤ਚ ਹੋਣ ਵਾਲੀ ਪ੍ਰਤੀਯੋਗਿਤਾ ਵਿ¤ਚ ਭਾਗ ਲੈਣਗੇ । ਜਿ¤ਤ ਪ੍ਰਾਪਤ ਕਰਕੇ ਆਏ। ਇਨ੍ਹਾਂ ਖਿਡਾਰੀਆਂ ਦਾ ਸਕੂਲ ਦੇ ਚੇਅਰਮੈਨ ਇੰ ਚਮਨ ਲਾਲ ਗੁਲਾਟੀ , ਪ੍ਰਿੰਸੀਪਲ ਡਾ.ਸੁਰੇਸ਼ ਸਰਮਾਂ ਦੁਆਰਾ ਤਹਿ ਦਿ¤ਲੋ ਸਵਾਗਤ ਕੀਤਾ ਗਿਆ ਅਤੇ ਬ¤ਚਿਆਂ ਦੇ ਰੌਸ਼ਨ ਮਈ ਭਵਿ¤ਖ ਦੀ ਕਾਮਨਾ ਕਰਨ ਦੇ ਨਾਲ ਨਾਲ ਸਕੂਲ ਡੀ .ਪੀ.ਈ ਸ੍ਰੀ ਮਨਦੀਪ ਕੁਮਾਰ ਤੇ ਤਰੁਨਜੀਤ ਸਿੰਘ ਨੂੰ ਵੀ ਵਧਾਈ ਦਿ¤ਤੀ ਗਈ ।

WRITTEN BY