ਅਚਲ ਸਾਹਿਬ, 7 ਅਕਤੂਬਰ (ਗੋਰਾ ਚਾਹਲ)-ਵਿਧਾਨ ਸਭਾ ਹਲਕਾ ਫ਼ਤੇਹਗੜ ਚੂੜੀਆਂ ਵਿਖੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਦੇ ਹਕ ਵਿਚ ਮਾਝੇ ਦੇ ਜਰਨੈਲ ਬਿਕਰਮਜੀਤ ਮਜੀਠੀਆ ਦੇ ਹੁਕਮਾ ਅਨੁਸਾਰ ਮੰਗਲ ਸਿੰਘ ਬਟਾਲਾ ਜਰਨਲ ਸਕਤਰ ਪੰਜਾਬ ਏਸ ਸੀ ਵਿੰਗ ਵਲੋਂ ਪਿੰਡ ਸੋਡਪੁਰ ਵਿਖੇ ਅਵਤਾਰ ਸਿੰਘ ਦੇ ਘਰ ਭਰਵੀਂ ਮੀਟਿੰਗ ਨੂ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਜਿਤ੍ਹਰ ਪੰਜਾਬ ਦੀ ਅਰਥ ਵਿਵਸਥਾ ਨੂ ਡਾਵਾਂਡੋਲ ਕਰਕੇ ਰਖ ਦਿਤਾ ਹੈ। ਇਸ ਮੌਕੇ ਹਰਦਿਆਲ ਸਿੰਘ ਭਾਮ ਜਿਲਾ ਪ੍ਰੀਸਦ ਮੈਬਰ , ਦਿਲਬਾਗ ਸਿੰਘ ,ਰਾਜਵਿੰਦਰ ਸਰਪੰਚ,ਗੁਰਪ੍ਰੀਤ ਸਿੰਘ ਮੰਨੂ ,ਸੁਖਵੰਤ ਸਿੰਘ, ਅਮਰਜੀਤ ਸਿੰਘ ਸੇਖਵਾਂ ਜ਼ਿਲ੍ਹਾ ਪ੍ਰੀਸਦ ਮੈਬਰ ਤੇ ਮਾਸਟਰ ਦਰਸ਼ਨ ਸਿੰਘ ਆਦਿ ਸਮੇਤ ਹੋਰ ਵ ਅਕਾਲੀ ਵਰਕਰ ਹਾਜ਼ਰ ਸਨ।
ਸਵਰਨ ਸਲਾਰੀਆ ਨੂੰ ਸ਼ਾਨ ਨਾਲ ਜਿਤਾਇਆ ਜਾਵੇਗਾ : ਮੰਗਲ ਸਿੰਘ



