Skip to content
Independent perspectives. Global stories.
BREAKING

ਐਸ. ਆਰ. ਐਸ ਵਿਦਿਆਪੀਠ ’ਚ ਸਵੀਮਿੰਗ ਪੂਲ ਦਾ ਨੀਂਹ ਪਥਰ ਰਖਿਆ

Share this story

ਸਮਾਣਾ, 26 ਸੰਤਬਰ (ਪ੍ਰੇਮ ਵਧਵਾ, ਰਿਸ਼ਵ ਮਿਤਲ, ਸੰਦੀਪ ਜਿੰਦਲ)-ਐਸ. ਆਰ. ਐਸ. ਵਿਦਿਆਪੀਠ ਸਮਾਣਾ ਵਿਚ ਸਵੀਮਿੰਗ ਪੂਲ ਦਾ ਨੀਹ ਪਥਰ ਮੁਖ ਮਹਿਮਾਨ ਚੀਫ ਪੇਟਰਨ ਸ਼੍ਰੀਮਤੀ ਸੁਸ਼ਮਾ ਸਿੰਗਲਾ ਨੇ ਆਪਣੇ ਕਰ ਕਮਲਾ ਨਾਲ ਕੀਤਾ ਇਸ ਤੋ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਨੇ ਮੁਖ ਮਹਿਮਾਨ ਦਾ ਸਵਾਗਤ ਫੁਲਾਂ ਦਾ ਬੁਕਾ ਭੇਟ ਕਰਕੇ ਕੀਤਾ ਸਕੂਲ ਦੇ ਚੇਅਰਮੈਂਨ ਸ਼੍ਰੀ ਅਮਿਤ ਸਿੰਗਲਾ ਨੇ ਮੁਖ ਮਹਿਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਸਮੇ ਦੌਰਾਨ ਚੇਅਰਮੈਂਨ ਸਾਹਿਬ ਦੇ ਨਾਲ ਸਕੂਲ ਦੇ ਸੈਕਟਰੀ ਸ਼੍ਰੀ ਲਲਿਤ ਸਿੰਗਲਾ, ਪ੍ਰਿਸੀਪਲ ਸ਼੍ਰੀਮਤੀ ਪੁਸ਼ਪਿੰਦਰ ਕੌਰ ਅਤੇ ਵਾਈਸ ਪਿੰ੍ਰਸੀਪਲ ਸ਼੍ਰੀਮਤੀ ਮੀਨੂੰ ਗੁਪਤਾ ਵੀ ਮੌਜੂਦ ਸਨ ਚੇਅਰਮੈਂਨ ਨੇ ਧੰਨਵਾਦ ਕਰਦਿਆ ਦਸਿਆ ਕਿ ਮੁਖ ਮਹਿਮਾਨ ਦਾ ਸਕੂਲ ਵਿਚ ਆਉਣਾ ਸਾਡੇ ਸਕੂਲ ਲਈ ਬੜੀ ਮਾਣ ਵਾਲੀ ਗਲ ਹੈ ਤੇ ਉਹ ਵੀ ਮਿਹਨਤ ਅਤੇ ਪੜ੍ਹਾਈ ਕਰਕੇ ਆਪਣੇ ਜੀਵਨ ਵਿਚ ਸਫਲਤਾ ਪ੍ਰਾਪਤ ਕਰ ਸਕਦੇ ਹਨ।

WRITTEN BY