ਨਵੀਂ ਦਿਲੀ, 26 ਸਤੰਬਰ (ਪੀ.ਟੀ.)- ਦਿਲੀ ਹਾਈਕੋਰਟ ਵਲੋਂ ਅਜ ਹਨੀਪ੍ਰੀਤ ਇੰਸਾਂ ਦੀ ਅਗਾਂਊ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਪੂਰੀ ਕਰ ਲਈ ਗਈ ਹੈ।ਇਸ ਦੌਰਾਨ ਹਾਈਕੋਰਟ ਨੇ ਹਨੀਪ੍ਰੀਤ ਵਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਨੂੰ ਰਦ ਕਰ ਦਿਤਾ ਹੈ।
ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਵੱਲੋਂ ਰਦ