Skip to content
Independent perspectives. Global stories.
BREAKING

ਸਰਦਾਰ ਸਰੋਵਰ ਬੰਨ੍ਹ ਨਾਲ ਡੁ¤ਬ ਜਾਣਗੇ ਕਰੀਬ 250 ਪਿੰਡ

Share this story

ਅਹਿਮਦਾਬਾਦ- ਦੇਸ਼ ਦੇ ਸਭ ਤੋਂ ਵ¤ਡੇ ਸਰਦਾਰ ਸਰੋਵਰ ਬੰਨ੍ਹ ਨਾਲ ਵਿਵਾਦਾਂ ਦਾ ਵੀ ਨਾਤਾ ਹੈ ਅਤੇ ਇਸਦੇ ਪਿ¤ਛੇ ਉਹ ਹਜਾਰਾਂ ਲੋਕ ਹਨ, ਜਿਨ੍ਹਾਂ ਦੇ ਪਿੰਡ ਦੀ ਹੋਂਦ ਸਰਦਾਰ ਸਰੋਵਰ ਬੰਨ੍ਹ ਵਿ¤ਚ ਹਮੇਸ਼ਾ ਲਈ ਗੁੰਮ ਹੋ ਜਾਵੇਗੀ।ਬੰਨ੍ਹ ਦੇ 30 ਦਰਵਾਜਿਆਂ ਦੇ ਖੁਲਦੇ ਹੀ ਮ¤ਧ ਪ੍ਰਦੇਸ਼ ਦੇ 192 ਪਿੰਡ, ਮਹਾਰਾਸ਼ਟਰ ਦੇ 33 ਅਤੇ ਗੁਜਰਾਤ ਦੇ 19 ਪਿੰਡ ਨਕਸ਼ੇ ਤੋਂ ਮਿਟ ਜਾਣਗੇ।ਅਦਾਲਤ ਅਤੇ ਰਾਜਨੀਤਕ ਵਿਵਾਦਾਂ ਤੋਂ ਗੁਜਰਦੇ ਹੋਏ ਮੁਕਾਮ ਤੱਕ ਪੁੱਜੇ ਸਰਦਾਰ ਸਰੋਵਰ ਬੰਨ੍ਹ ਦੇ ਉਦਘਾਟਨ ਨਾਲ ਗੁਜਰਾਤ ਵਿ¤ਚ ਜਸ਼ਨ ਹੈ ਤਾਂ ਮੱਧ ਪ੍ਰਦੇਸ਼ ਵਿ¤ਚ ਨਿਰਾਸ਼ਾ ਹੈ।ਅਨੁਮਾਨ ਦੇ ਮੁਤਾਬਕ 5 ਲ¤ਖ ਤੋਂ ਜ਼ਿਆਦਾ ਪਰਿਵਾਰ ਕਹਿਰ ਦੇ ਸ਼ਿਕਾਰ ਹੋਣਗੇ।ਹਜਾਰਾਂ ਲੋਕਾਂ ਨੂੰ ਸੁਰ¤ਖਿਅਤ ਸਥਾਨਾਂ ਉ¤ਤੇ ਪਹੁੰਚਾਇਆ ਗਿਆ।

WRITTEN BY