ਸਮਾਣਾ, 17 ਸੰਤਬਰ (ਪ੍ਰੇਮ ਵਧਵਾ, ਰਿਸ਼ਵ ਮਿ¤ਤਲ, ਸੰਦੀਪ ਜਿੰਦਲ)-ਯੂਥ ਕਾਂਗਰਸ ਵਿਧਾਨ ਸਭਾ ਹਲਕਾ ਸਮਾਣਾ ਦੇ ਜ਼ਿਲ੍ਹਾ ਲੋਕ ਸਭਾ ਸੈਕਟਰੀ ਦੀ ਅਗਵਾਈ ਚ ਨਰਾਤਾ ਮਾਰਕੀਟ ਵਿਚ ਯੂਥ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਵ¤ਲੋਂ ਨਿ¤ਤ ਹੀ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਚ ਕੀਤੇ ਜਾ ਰਹੇ ਵਾਧੇ ਦੇ ਵਿਰੋਧ ਚ ਪਿ¤ਟ ਸਿਆਪਾ ਕੀਤਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਕਾਂਗਰਸੀ ਆਗੂ ਮੰਗ ਕਰ ਰਹੇ ਸਨ ਕਿ ਕੀਮਤਾਂ ਵਧਾਉਣ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਇਸ ਮੋਕੇ ਪ੍ਰਿਸ਼ ਵਧਵਾ ਨੇ ਚੋਣਵਂ ਪਤ¤ਰਕਾਰਾਂ ਨਾਲ ਗ¤ਲਬਾਤ ਕਰਦਿਆ ਕਿਹਾ ਕਿ ਮੋਦੀ ਸਰਕਾਰ ਵ¤ਲੋਂ ਰੋਜਮਰਾਂ ਦੀਆਂ ਵਸਤਾਂ ਚ ਨਿ¤ਤ ਅਥਾਹ ਵਾਧਾ ਕਰਕੇ ਲੋਕਾਂ ਦਾ ਕੰਚੂਮਰ ਕ¤ਢਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪਹਿਲਾ ਨੋਟਬੰਦੀ ਨੇ ਲੋਕਾਂ ਦੇ ਵਪਾਰ ਤਬਾਹ ਕਰਕੇ ਰ¤ਖ ਦਿ¤ਤੇ ਹੁਣ ਸਰਕਾਰ ਅਜਿਹੇ ਲੋਕਮਾਰੂ ਫੈਸਲੇ ਅਤੇ ਸਰਮਾਏਦਾਰ ਘਰਾਣਿਆ ਨੂੰ ਆਰਥਿਕ ਲਾਹਾ ਦੇਣ ਲਈ ਜਿ¤ਥੇ ਮਹਿੰਗਾਈ ਨੂੰ ਵਧਾ ਰਹੀ ਹੈ ਉਥੇ ਅਜਿਹੇ ਫੈਸਲਿਆ ਨਾਲ ਲੋਕਾਂ ਦਾ ਲ¤ਕ ਤੋੜ ਰਹੀ ਹੈ ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਅਜਿਹੇ ਤੁਗਲਕੀ ਫਰਮਾਨ ਵਾਪਸ ਨਾ ਲਏ ਤਾਂ ਸੰਘਰਸ਼ ਨੂੰ ਹੋਰ ਤੇਜ ਕਰਨ ਤੋਂ ਗੁਰੇਜ ਨਹੀ ਕੀਤਾ ਜਾਵੇਗਾ ਇਸ ਮੌਕੇ ਪ੍ਰਿਸ ਰਹੇਜਾ, ਹਰਪਾਲ ਕੁਮਾਰ, ਰਕੇਸ਼ ਸਿੰਗਲਾ, ਇਸ਼ਾਤ ਗੋਗੀਆ, ਸੋਨੂੰ ਕੁਮਾਰ, ਆਦਿ ਦਰਜਨਾਂ ਕਾਂਗਰਸੀ ਆਗੂ ਹਾਜ਼ਰ ਸਨ।
ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਦੇ ਵਿਰੋਧ ’ਚ ਯੂਥ ਕਾਂਗਰਸ ਨੇ ਮੋਦੀ ਸਰਕਾਰ ਦਾ ਕੀਤਾ ਪਿ¤ਟ ਸਿਆਪਾ : ਪਿੰਸ ਵਧਵਾ



