Skip to content
Independent perspectives. Global stories.
BREAKING

ਪੁੱਤਰ ਦੇ ਜਨਮ ਦਿਨ ਮੌਕੇ ਕੀਤਾ 49ਵੀਂ ਵਾਰ ਖੂਨਦਾਨ

Share this story

ਸਰਦੂਲਗੜ੍ਹ, 8 ਸਤੰਬਰ (ਵਿਪਨ ਗੋਇਲ)-ਪੱਤਰਕਾਰ ਪੰਜਾਬ ਟਾਇਮਜ਼ ਬਲਜੀਤ ਪਾਲ ਨੇ ਆਪਣੇ ਪੁਤਰ ਜਸ਼ਨਪਾਲ ਸਿੰਘ ਦੇ ਜਨਮ ਦਿਨ ਮੋਕੇ ਸਿਵਲ ਹਸਪਤਾਲ ਮਾਨਸਾ ਵਿਖੇ 49ਵੀ ਵਾਰ ਖੂਨਦਾਨ ਕੀਤਾ। ਇਸ ਮੋਕੇ ਅਵਤਾਰ ਸਿੰਘ ਅਕਲੀਆ,ਗੁਰਜੀਤ ਸਿੰਘ ਲਾਲਿਆਵਾਲੀ,ਜੀਵਨ ਸਿੰਘ ਮਾਨਸਾ ੳਤੇ ਰਾਜੂ ਮਾਨਸਾ ਨੇ ਵੀ ਖੂਨਦਾਨ ਕੀਤਾ। ਇਸ ਮੋਕੇ ਬੋਲਦਿਆ ਖੂਨਦਾਨੀ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਭੰਮਾ ਨੇ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ। ਸਵੈ-ਇੱਛਤ ਖੂਨਦਾਨੀਆਂ ਵੱਲੋ ਦਾਨ ਕੀਤੇ ਖੁਨ ਨਾਲ ਰੋਜਾਨਾਂ ਹੀ ਹਜ਼ਾਰਾ ਹੀ ਜਿੰਦਗੀਆਂ ਨੂੰ ਬਚਾਇਆ ਜਾ ਰਿਹਾ ਹੈ।ਇਸ ਲਈ ਸਵੈ-ਇੱਛਤ ਖੂਨਦਾਨੀ ਵਧਾਈ ਦੇ ਪਾਤਰ ਹਨ। ਇਸ ਮੋਕੇ ਸਟੇਟ ਅਵਾਰਡੀ ਨਿਰਮਲ ਮੋਜੀਆ, ਕਸ਼ਮੀਰ ਸਿੰਘ ਲਖਮੀਰਵਾਲਾ,ਵਿਜੈ ਕੁਮਾਰ, ਜੱਗਾ ਤਾਮਕੋਟ,ਅਮਨਦੀਪ ਸਿੰਘ ਹਾਜਰ ਸਨ

WRITTEN BY