Skip to content
Independent perspectives. Global stories.
BREAKING

ਸਾਬਕਾ ਪ੍ਰਧਾਨ ਨੂੰ ਸਦਮਾ ਪਿਤਾ ਦਾ ਦੇਹਾਂਤ

Share this story

ਰਾਮਪੁਰਾ ਫੂਲ, 8 ਸਤੰਬਰ (ਮਨਪ੍ਰੀਤ ਸਿੰਘ ਗਿੱਲ)- ਉਘੇ ਸਨਤਕਾਰ ਤੇ ਨਗਰ ਕੌਸਲ ਰਾਮਪੁਰਾ ਫੂਲ ਦੇ ਸਾਬਕਾ ਪ੍ਰਧਾਨ ਪ੍ਰਮੋਦ ਗਰਗ (ਕਾਲਾ) ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਹਨਾ ਦੇ ਪਿਤਾ ਕ੍ਰਿਸ਼ਨ ਕੁਮਾਰ ਗਰਗ ਉਮਰ (73 ਸਾਲ) ਅਚਾਨਕ ਅਕਾਲ ਚਲਾਣਾ ਕਰ ਗਏ। ਇਸ ਦੁੱਖ ਦੀ ਘੜੀ ਵਿੱਚ ਸਰੀਕ ਹੁੰਦਿਆ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਗੜ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ,ਆਪ ਆਗੂ ਮਨਜੀਤ ਸਿੰਘ ਬਿੱਟੀ,ਕਾਮਰੇਡ ਅਮਰੀਕ ਸਿੰਘ ਫੂਲ, ਸਾਬਕਾ ਪ੍ਰਧਾਨ ਨਗਰ ਕੌਸਲ ਸ਼ੁਰੇਸ਼ ਬਾਹੀਆ, ਰਾਕੇਸ਼ ਸਹਾਰਾ,ਅਸ਼ੋਕ ਕੁਮਾਰ ਆੜ੍ਹਤੀਆ, ਨਰਿੰਦਾਰਪਾਲ ਸਿੰਘ ਮੰਡੀਕਲਾਂ, ਸ਼ਹਿਰੀ ਪ੍ਰਧਾਨ ਟੀਨਾ ਢੀਂਗਰਾ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੰਨ੍ਹਾਂ ਦੀ ਅੰਤਿਮ ਅਰਦਾਸ 15 ਸਤੰਬਰ ਦਿਨ ਸ਼ੁੱਕਰਵਾਰ ਸਥਾਨਕ ਗੀਤਾ ਭਵਨ ਵਿਖੇ 12 ਵਜੇ ਹੋਵੇਗੀ।

WRITTEN BY