June 23, 2026 4:34 pm

ਵਿਸ਼ਵਕਰਮਾ ਦਿਵਸ ‘ਤੇ ਬਾਜ਼ਾਰ ਬੰਦ ਰਹੇ

ਮੁੰਬਈ, 4 ਨਵੰਬਰ (ਵਿਸ਼ਵ ਵਾਰਤਾ)-ਅੱਜ ‘ਵਿਸ਼ਵਕਰਮਾ ਦਿਵਸ’ ਮੌਕੇ ਬੰਬਈ ਸ਼ੇਅਰ ਬਾਜ਼ਾਰ, ਨੈਸ਼ਨਲ ਸਟਾਕ ਐਕਸਚੇਂਜ, ਫਾਰੈਕਸ ਅਤੇ ਮੁਦਰਾ ਬਾਜ਼ਾਰ ਬੰਦ ਰਹੇ। ਇਸ ਤੋਂ ਇਲਾਵਾ ਤੇਲ ਅਤੇ ਤਿਲਹਨ ਬਾਜ਼ਾਰ ਦੇ ਨਾਲ-ਨਾਲ ਜਿਣਸ ਬਾਜ਼ਾਰ ਵਿਚ ‘ਵਿਸ਼ਵਕਰਮਾ ਦਿਵਸ’ ਮੌਕੇ ਬੰਦ ਰਹੇ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸ਼ੇਅਰ ਬਾਜ਼ਾਰ ਵਿਚ ਭਾਰੀ ਰੌਣਕ ਦੇਖਣ ਨੂੰ ਮਿਲੀ ਸੀ। ਦਿਵਾਲੀ ਅਤੇ ਅੱਜ ਛੁੱਟੀ ਹੋਣ ਤੋਂ ਬਾਅਦ ਸ਼ੇਅਰ ਵਿਚ ਬਾਜ਼ਾਰ ਵਿਚ ਮੁੜ ਤੋਂ ਰੌਣਕ ਪਰਤਣ ਦੀ ਸੰਭਾਵਨਾ ਹੈ।

Send this to a friend