ਫਰੀਦਕੋਟ, 7 ਸਤੰਬਰ (ਗੁਰਜੀਤ ਰੋਮਾਣਾ)-ਬਾਬਾ ਫਰੀਦ ਕਾਲਜ ਆਫ ਨਰਸਿੰਗ ਕਾਲਜ ਵਿਖੇ ਡਾਇਰੈਕਟਰ ਡਾ : ਮਨਜੀਤ ਸਿੰਘ ਢਿਲੋਂ ਦੀ ਅਗਵਾਈ ਵਿ¤ਚ ਅਧਿਆਪਕ ਦਿਵਸ ਮਨਾਇਆ ਗਿਆ । ਇਸ ਸਮਾਗਮ ਦਾ ਅਗਾਸ ਡਾ: ਮਨਜੀਤ ਸਿੰਘ ਢਿਲੋਂ, ਡਿਪਟੀ ਡਾਇਰੈਕਟਰ ਡਾ: ਪ੍ਰੀਤਮ ਸਿੰਘ ਛੋਕਰ , ਹਰਪ੍ਰੀਤ ਸਿੰਘ ਢਿਲੋਂ , ਪ੍ਰਿਸੀਪਲ ਕੁਸ਼ਨਪ੍ਰੀਤ ਕੌਰ, ਵਾਈਸ ਪ੍ਰਿਸੀਪਲ ਵੀਰਪਾਲ ਕੌਰ ਨੇ ਸ਼ਮਾ ਰੌਸ਼ਨ ਕਰਕੇ ਕੀਤਾ । ਕਾਲਜ ਦੀਆਂ ਵਿਦਿਆਰਥਣਾਂ ਨੇ ਇਸ ਪ੍ਰੋਗਰਾਮ ਦੀ ਸੁਰੂਆਤ ਕੇਕ ਕ¤ਟ ਕੇ ਕੀਤੀ । ਬ¤ਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਦੌਰਾਨ ਸਕਿ¤ਟ, ਕੋਰਿਉਗ੍ਰਾਫੀ ਅਤੇ ਸਟੇਜ ਡਾਂਸ ਕਰਕੇ ਰੰਗ ਬੰਨਿਆਂ। ਅਧਿਆਪਕ ਦਿਵਸ ਨੂੰ ਮੁ¤ਖ ਰ¤ਖਦੇ ਅਲ¤ਗ ਅਲ¤ਗ ਮੁਕਾਬਲੇ ਕਰਵਾਏ ਗਏ ।ਇਸ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਆਪਣੇ ਆਪਣੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ ਵੀ ਦਿ¤ਤੇ । ਇਸ ਮੋ¤ਕੇ ਮੈਡਮ ਮਰਿੰਦਰਪਾਲ ਕੌਰ , ਮੈਡਮ ਕਿਰਨ, ਮੈਡਮ ਮਨਪ੍ਰੀਤ ਕੌਰ ਤੇ ਸਮੂਚਾ ਸਟਾਫ਼ ਹਾਜਰ ਸੀ ।
ਬਾਬਾ ਫ਼ਰੀਦ ਕਾਲਜ ਵਿਖੇ ਅਧਿਆਪਕ ਦਿਵਸ ਮਨਾਇਆ



