ਧੂਰੀ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੋਲ, ਪਰ ਅਮਨ ਸ਼ਾਂਤੀ

ਧੂਰੀ, 25 ਅਗਸਤ (ਸੰਜੀਵ ਸਿੰਗਲਾ)-ਡੇਰਾ ਸੱਚਾ ਸੋਦਾ ਦੇ ਮੁਖੀ ਨੂੰ ਸੀ ਬੀ ਆਈ ਦੀ ਅਦਾਲਤ ਪੰਚਕੁਲਾ ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇ ਤੋਂ ਵਾਦ ਧੂਰੀ ਦੇ ਲੋਕਾਂ ਵਿਚ ਦਹਿਸ਼ਤ ਦਾ ਮਹੋਲ ਪਾਇਆ ਜਾਰਹੀਆਂ ਹੈ ਧੂਰੀ ਦੇ ਦੁਕਾਨ ਦਾਰਾ ਅਤੇ ਆਮ ਲੋਕਾਂ ਨੇ ਪੰਜਾਬ ਅਤੇ ਹਰਿਆਣਾ ਚ ਖਰਾਬ ਹੋ ਰਹੇ ਮਹੌਲ ਨੂੰ ਦੇਖਦੇ ਹੋਏ ਆਪਣੀਆਂ ਦੁਕਾਨਾਂ 3 ਵਜੇ ਹੀ ਬੰਦ ਕਰਦਿਤਆਂ। ਲੋਕਾਂ ਦੇ ਮਨਾਂ ਵਿਚ ਡਰ ਦਾ ਮਹੌਲ ਬਣਿਆ ਹੋਇਆ ਹੈ ਕਿ ਧੂਰੀ ਵਿਚ ਵੀ ਡੇਰਾ ਪ੍ਰੇਮੀਆਂ ਵਲੋਂ ਗੁੰਡਾ ਗਰਦੀ ਜਾ ਅਹਿੰਸਾ ਨਾ ਕੀਤੀ ਜਾਵੇ । ਇਸ ਸੰਬੰਦੀ ਪੁਲਿਸ ਦੇ ਅਧਿਕਾਰੀਆਂ ਨਾਲ ਜਾਪਤਾ ਕਾਇਮ ਕੀਤਾ ਤਾਂ ਪੁਲੀਸ ਅਧਿਕਾਰੀਆਂ ਨੇ ਦਸਿਆ ਕਿ ਧੂਰੀ ਡੇਰਾ ਪ੍ਰੇਮੀਆਂ ਵਲੋਂ ਹਾਲੇ ਥਾਈ ਕੋਈ ਅੰਸੁਖਮੀ ਘਟਨਾ ਨੂੰ ਅੰਜਾਮ ਨਹੀਂ ਦਿਤਾ ਗਇਆ ਧੂਰੀ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਦਸਿਆ ਕਿ ਸੀ ਆਰ ਪੀ ਐਫ ਦੇ 200 ਜਵਾਨ ਦੀ ਟੁਕੜੀ ਇਸ ਅਹਿੰਸਾ ਨੂੰ ਕੰਟਰੋਲ ਕਰਨ ਲਈ ਲਾਇ ਹੋਏ ਹੈ। ਪਰ ਹਾਲੇ ਧਾਇ ਧੂਰੀ ਵਿਚ ਅਮਨ ਸ਼ਾਂਤੀ ਦਾ ਮਹੌਲ ਬਣਿਆ ਹੋਇਆ ਹੈ

Send this to a friend