ਕੋਈ ਵੀ ਅਧਿਕਾਰੀ ਆਪਣਾ ਹੈਡਕੁਆਟਰ ਨਹੀਂ ਛ¤ਡੇਗਾ : ਡੀਸੀ ਫਰੀਦਕੋਟ

ਫਰੀਦਕੋਟ, 22 ਅਗਸਤ (ਗੁਰਜੀਤ ਰੋਮਾਣਾ)- ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਅਤੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਅ¤ਜ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰ¤ਖਣ ਲਈ ਇਕ ਉ¤ਚ ਪ¤ਧਰੀ ਕਮੇਟੀ ਦੀ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਵ¤ਲੋਂ ਜ਼ਿਲ੍ਹੇ ’ਚ ਸਾਰੇ ਅਸਲਾ ਡੀਲਰਾਂ ਦੀਆਂ ਦੁਕਾਨਾਂ ਨੂੰ (23 ਅਗਸਤ) ਤੋਂ ਅਗਲੇ ਹੁਕਮਾਂ ਤ¤ਕ ਬੰਦ ਕਰਨ ਦੇ ਆਦੇਸ਼ ਦਿ¤ਤੇ ਗਏ ਹਨ।ਇਸ ਤੋਂ ਇਲਾਵਾ ਹਥਿਆਰਾਂ ਨੂੰੇ ਲੈ ਕੇ ਚ¤ਲਣ ਤੇ ਪਾਬੰਦੀ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਇਹ ਆਦੇਸ਼ ਅਗਲੇ ਹੁਕਮਾਂ ਤ¤ਕ ਜਾਰੀ ਰਹਿਣਗੇ।ਇਸ ਮੌਕੇ ਐਸ.ਡੀ.ਐਮ ਫਰੀਦਕੋਟ ਸ. ਗੁਰਜੀਤ ਸਿੰਘ, ਐਸ.ਡੀ.ਐਮ ਕੋਟਕਪੂਰਾ/ਜੈਤੋ ਡਾ. ਮਨਦੀਪ ਕੌਰ ਸਹਾਇਕ ਕਮਿਸ਼ਨਰ (ਜ) ਸ. ਜਗਜੀਤ ਸਿੰਘ ਜੌਹਲ, ਡਾ. ਸੰਜੀਵ ਸੇਠੀ, ਉਪ ਜ਼ਿਲ੍ਹਾ ਸਿ¤ਖਿਆ ਅਫਸਰ (ਐਲੀ:) ਅਤੇ ਵ¤ਖ-ਵ¤ਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Send this to a friend