ਕੇਂਦਰ ਨੇ ਦਿ¤ਤੇ ਹਰਿਆਣੇ ਨੂੰ 35 ਪੈਰਾ ਮਿਲਟਰੀ ਫੋਰਸ ਦੇ ਦਸਤੇ

ਪੰਚਕੂਲਾ- ਡੇਰਾ ਸਿਰਸਾ ਦੇ ਮੁ¤ਖੀ ਦੇ ਖਿਲਾਫ ਸਾਧਣੀ ਬਲਾਤਕਾਰ ਦੇ ਮਾਮਲੇ ’ਚ 25 ਅਗਸਤ ਨੂੰ ਸੀ.ਬੀ.ਆਈ. ਅਦਾਲਤ ਵੱਲੋਂ ਸੁਣਾਏ ਜਾਣ ਵਾਲੇ ਫੈਸਲੇ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ’ਚ ਵਧੇਰੇ ਪੁਲਿਸ ਅਤੇ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾ ਰਹੇ ਹਨ। ਹਰਿਆਣਾ ਪੁਲਸ ਦੇ ਡਾਇਰੈਕਟਰ ਜਨਰਲ ਸੰਧੂ ਨੇ ਦੱਸਿਆ ਕਿ ਕੇਂਦਰ ਨੇ ਹਰਿਆਣੇ ਨੂੰ ਅਰਧ ਸੈਨਿਕ ਬਲਾਂ ਦੀਆਂ 35 ਕੰਪਨੀਆਂ ਦਿ¤ਤੀਆਂ ਹਨ।ਇਹ ਕੰਪਨੀਆਂ ਹਰਿਆਣੇ ਦੇ ਵ¤ਖ-ਵ¤ਖ ਸਥਾਨਾਂ ’ਤੇ ਐਤਵਾਰ ਨੂੰ ਤੈਨਾਤ ਕਰ ਦਿ¤ਤੀਆਂ ਜਾਣਗੀਆਂ।ਸੁਰ¤ਖਿਆ ਦੇ ਮ¤ਦੇਨਜ਼ਰ ਹਰਿਆਣਾ ਨੇ ਕੇਂਦਰ ਤੋਂ 150 ਅਤੇ ਪੰਜਾਬ ਨੇ 250 ਅਰਦ ਸੈਨਿਕ ਬਲਾਂ ਦੀਆਂ ਕੰਪਨੀਆਂ ਮੰਗੀਆਂ ਸਨ।

Send this to a friend