ਲਦਾਖ: ਭਾਰਤ-ਚੀਨ ਦੀਆਂ ਫੋਜਾਂ ’ਚ ਟਕਰਾਅ, ਦੋਨਾਂ ਦੇ ਸੈਨਿਕ ਜਖਮੀਂ

ਲੱਦਾਖ, 16 ਅਗਸਤ (ਪੀ.ਟੀ.)- ਪਿਛਲੇ ਦੋ ਮਹੀਨੇਂ ਤੋਂ ਭੂਟਾਨ ’ਚ ਸਥਿਤ ਡੋਕਲਾਮ ‘ਚ ਚਲ ਰਿਹਾ ਭਾਰਤ ਅਤੇ ਚੀਨ ਦੇ ਵਿਚ ਵਿਵਾਦ ਸੁਲਝਣ ਦਾ ਨਾਮ ਨਹੀਂ ਲੈ ਰਿਹਾ। ਦੋਨਾਂ ਦੇਸ਼ਾ ਦੀਆ ਫੌਜਾਂ ਪੈਂਨਗੋਂਗ ਝੀਲ ਦੇ ਕੋਲ ਟਕਰਾ ਗਈਆਂ। ਟਕਰਾਵ ਕਰੀਬਨ ਅਧੇ ਘੰਟੇ ਚਲਿਆਂ ਫਿਰ ਦੋਹੇ ਵਾਪਿਸ ਚਲੇ ਗਏ।9ਨਦੳਿਨ ਟਰੋਪਸ ਘੁਸਪੈਠ ਦੀ ਕੋਸ਼ਿਸ਼ ਨਕਾਮ ਹੁੰਦੇ ਵੇਖ ਚੀਨੀ ਫੌਜ਼ਾ ਨੇ ਪਥਰਬਾਜ਼ੀ ਸ਼ੁਰੂ ਕਰ ਦਿਤੀ। ਜਿਸ ਨਾਲ ਦੋਹਾਂ ਫੋਜ਼ਾ ਨੂੰ ਹਲਕੀਆਂ ਸਟਾਂ ਵੀ ਲਗੀਆਂ।

Send this to a friend