ਜਸਟਿਸ ਰਣਜੀਤ ਸਿੰਘ ਨੇ ਲਿਆ ਕੋਟਕਪੂਰਾ ਚੌਕ ਦਾ ਜਾਇਜ਼ਾ

ਕੋਟਕਪੂਰਾ- 14 ਅਕਤੂਬਰ 2015 ਨੂੰ ਆਪਣੇ ਪਿੰਡੇ ‘ਤੇ ਹੰਢਾਏ ਪੁਲਸੀਆ ਅਤਿਆਚਾਰ ਨੂੰ ਯਾਦ ਕਰਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਪੀੜਤ ਪਰਿਵਾਰਾਂ ਨੂੰ ਇਕ ਵਾਰ ਫਿਰ ਜਖਮਾਂ ਅਤੇ ਦਰਦ ਦੀ ਪੀੜ ਜਰੂਰ ਮਹਿਸੂਸ ਹੋਈ ਹੋਵੇਗੀ ਜਦੋ ਅਜ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਨੇ ਕੋਟਕਪੂਰਾ ਲਾਈਟਾ ਵਾਲੇ ਚੌਕ ਵਿਖੇ ਜਿਥੇ ਸਿਮਰਨ ਕਰਦੀਆਂ ਸੰਗਤਾ ਤੇ ਪੁਲਿਸ ਨੇ ਅਤਿਆਚਾਰ ਕੀਤਾ ਸੀ ਜਿਸ ਨਾਲ ਕਈ ਲੋਕ ਬਿਨਾ ਕਸੂਰੋ ਗੰਭੀਰ ਜਖਮੀ ਹੋਏ ਸਨ।

Send this to a friend