ਪੁਲਿਸ ਨੇ ਡੇਰੇਦਾਰ ਪਾਰਸ ਮਨੀ, ਬਾਬਾ ਲੱਖਾ ਸਿੰਘ ਅਤੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਕਤਲ ਕਾਂਡ ਸੁਲਝਾਏ

ਫ਼ਿਰੋਜ਼ਪੁਰ, 3 ਅਗਸਤ (ਸਤਬੀਰ ਬਰਾੜ, ਮਨੋਹਰ ਲਾਲ)- ਬੀਤੀ 11 ਜੁਲਾਈ ਨੂੰ ਥਾਣਾ ਮੱਲਾਂਵਾਲਾ ਵਿਖੇ ਕੀਤੀ ਘੇਰਾਬੰਦੀ ਦੌਰਾਨ ਪੁਲਿਸ ਨੂੰ ਝਕਾਣੀ ਦੇ ਕੇ ਫਰਾਰ ਹੋਇਆ ਨਾਮੀ ਗੈਂਗਸਟਰ ਅਸ਼ੋਕ ਕੁਮਾਰ ਵੋਹਰਾ ਉਰਫ ਅਮਨਾ ਸੇਠ ਅਤੇ ਉਸਦਾ ਸਾਥੀ ਲਵਪ੍ਰੀਤ ਲਵਲੀ ਨੂੰ ਕਾਊਂਟਰ ਇੰਟੈਲੀਜੈਂਸ ਅਤੇ ਸੀ.ਆਈ.ਏ ਸਟਾਫ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਫਿਰੋਜ਼ਪੁਰ ਨਜ਼ਦੀਕ ਪੈਂਦੇ ਪਿੰਡ ਸੋਢੀਨਗਰ ਤੋਂ ਕਾਬੂ ਕਰਨ ਵਿੱਚ ਫ਼ਿਰੋਜ਼ਪੁਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਕਾਬੂ ਦੋਸੀਆਂ ਪਾਸੋਂ ਇੱਕ ਪਿਸਟਲ 32 ਬੋਰ, 5 ਜਿੰਦਾ ਕਾਰਤੂਸ ਅਤੇ ਗਰਮਖਿਆਲੀ ਲਿਟਰੇਚਰ ਬਰਾਮਦ

Send this to a friend