‘ਆਪ’ ਵਿਧਾਇਕ ਸੰਦੋਆ ਖਿਲਾਫ਼ ਪਹਿਲਾਂ ਹੀ ਬੱਚੇ ਨਾਲ ਬਦਫੈਲੀ ਦਾ ਮਾਮਲਾ ਦਰਜ਼ : ਹਰਜੀਤ ਸਿੰਘ ਰੱਤੂ

ਰੂਪਨਗਰ, 30 ਜੁਲਾਈ (ਗੁਰਸ਼ਰਨ ਸਿੰਘ ਗੁਲਸ਼ਨ)- ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਜੀਤ ਸਿੰਘ ਰੱਤੂ ਰਸੂਲਪੁਰ ਨੇ ਕਿਹਾ ਕਿ ਅਮਰਜੀਤ ਸਿੰਘ ਸੰਦੋਆ ਨੇ ਇੱਕ ਔਰਤ ਨਾਲ ਬਦਸਲੂਕੀ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਆਪਣੀਆਂ ਪਹਿਲਾ ਵਾਲੀਆਂ ਹਰਕਤਾਂ ਤੋਂ ਬਾਜ ਨਹੀਂ ਆਵੇਗਾ ਕਿਉਂਕਿ ਇਸ ਤੋਂ ਪਹਿਲਾ ਵੀ ਉਹ ਇੱਕ ਬੱਚੇ ਨਾਲ ਮਾਰ ਕੁੱਟਾਈ ਕਰਨ ਤੋਂ ਬਾਅਦ ਬਦਫੈਲੀ ਕਰ ਚੁੱਕਾ ਹੈ ਅਤੇ ਜਿਸ ਤਹਿਤ ਅਮਰਜੀਤ ਸਿੰਘ ਸੰਦੋਆ ’ਤੇ ਪਰਚਾ ਵੀ ਦਰਜ਼ ਹੋਇਆ ਸੀ। ਉਨ੍ਹਾਂ ਕਿਹਾ ਕਿ ਅਮਰਜੀਤ ਸਿੰਘ ਸੰਦੋਆ ਹੇਠਲੇ ਵਰਗ ਦੇ ਲੋਕਾਂ ਨੂੰ ਜਾਣ-ਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਕੁੱਝ ਹੀ ਦਿਨ ਹੋਏ ਹਨ ਕਿ ਰੂਪਨਗਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਛੋਟੇ ਜਹੇ ਕਰਮਚਾਰੀ ਨੂੰ ਇਹ ਕਹਿ ਕੇ ਫਸਾਇਆ ਗਿਆ ਕਿ ਇਸ ਨੇ 500 ਰੁਪਏ ਰਿਸ਼ਵਤ ਲਈ ਹੈ, ਉਨ੍ਹਾਂ ਕਿਹਾ ਕਿ
ਸੰਦੋਆ ਵੱਖ-ਵੱਖ ਅਦਾਰਿਆਂ ਵਿੱਚ ਜਾ ਕੇ ਆਪਣੀ ਐਮ.ਐਅ.ਏ ਦੀ ਧੌਂਸ ਆਮ ਹੀ ਦਿਖਾਉਂਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਦੋਆ ਸਾਹਿਬ ਇੰਨੇ ਹੀ

Send this to a friend