Skip to content
Independent perspectives. Global stories.
BREAKING

ਥਾਣਾ ਘਲ ਖੁਰਦ ਪੁਲਿਸ ਵੱਲੋਂ 50 ਬੋਤਲਾਂ ਨਜਾਇਜ ਸ਼ਰਾਬ ਸਣੇ ਇਕ ਗ੍ਰਿਫਤਾਰ

Share this story

image ਫਿਰੋਜ਼ਸ਼ਾਹ, 14 ਜੁਲਾਈ  (ਗੁਰਤਾਰ ਸਿੰਘ ਸਿੱਧੂ)- ਥਾਣਾ ਘਲ ਖੁਰਦ ਪੁਲਿਸ ਵਲੋ ਇਕ ਵਿਅਕਤੀ ਨੂੰ 50 ਬੋਤਲਾਂ ਨਜਾਇਜ ਸ਼ਰਾਬ ਸਮੇਤ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ । ਜਾਣਕਾਰੀ ਦਿੰਦਿਆ ਏ ਐਸ ਆਈ ਸ ਜੋਰਾ ਸਿੰਘ ਨੇ ਦਸਿਆ ਕਿ ਦੌਰਾਨੇ ਗਸ਼ਤ ਉਹਨਾਂ ਸ਼ਕ ਦੇ ਆਧਾਰ ਤੇ ਚੈਕਿੰਗ ਕੀਤੀ ਤਾਂ  ਸਿੰਲਦਰ ਸਿੰਘ ਪੁਤਰ ਬਾਗਰ ਸਿੰਘ ਵਾਸੀ ਸੋਢੀ ਨਗਰ ਤੋਂ 50 ਬੋਤਲਾਂ ਨਜਾਇਜ  ਸ਼ਰਾਬ  ਬਰਾਮਦ ਕੀਤੀ  ਗਈ ਜਿਸ ਤੇ ਆਬਕਾਰੀ ਐਕਟ ਅਧੀਨ ਮੁਕਦਮਾ ਦਰਜ ਕਰਕੇ ਹੋਰ ਪੁਛਗਿਛ ਕੀਤੀ ਜਾ ਰਹੀ ਹੈ।

WRITTEN BY