Skip to content
Independent perspectives. Global stories.
BREAKING

ਨਗਰ ਨਿਗਮ ਬਠਿੰਡਾ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

Share this story

image ਬਠਿੰਡਾ, 29 ਜੂਨ (ਨਰਿੰਦਰ ਪੁਰੀ)- ਅਜ ਮਹਾਨਗਰ ਬਠਿੰਡਾ ਵਿਚ ਮੀਹ ਨੇ ਹਜੇ ਦਸਤਕ ਦਿਤੀ ਹੀ ਹੈ ਜਿਸ ਨਾਲ ਨਗਰ ਨਿਗਮ ਬਠਿੰਡਾ ਦੀ ਪੋਲ ਖੋਲ ਕੇ ਰਖ ਦਿਤੀ ਹੈ। ਕੁਛ ਦੇਰ ਦੇ ਮੀਹ ਕਾਰਨ ਸ਼ਹਿਰ ਪਾਣੀ ਹੀ ਪਾਣੀ ਕਰ ਦਿਤਾ ਹੈ ਹਰ ਮੀਟਿਗ ਵਿਚ ਮੇਅਰ ਬਲਵੰਤ ਰਾਏ ਨਾਥ ਵਲੋ ਸ਼ਹਿਰ ਦੇ ਲੋਕਾ ਨਾਲ ਵਾਦਾ ਕਰਦੇ ਸਨ ਕਿ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ ਪਰ ਸਹਿਰ ਦੇ ਵਖ ਵਖ ਹਿਸਿਆ ਵਿਚ ਪਾਣੀ ਭਰਨ ਕਾਰਨ ਮੇਅਰ ਦੇ ਵਾਦੇਆ ਦੀ ਪੋਲ ਖੁਲ ਗਈ ਹੈ। ਜਿਸ ਤੋ ਸਾਫ ਹੁੰਦਾ ਹੈਕਿ ਸਿਰਫ ਵਾਦੇ ਕੀਤੇ ਹਨ ਕੰਮ ਕੋਈ ਨਹੀ ਕੀਤਾ ਹੈ ਸ਼ਹਿਰ ਵਿਚ ਕੋਈ ਵਡਿਆਈ ਇਹੋ ਜੋਗੀ ਸੜਕ/ਗਲੀ ਨਹੀ ਜਿਥੇ ਪਾਣੀ ਨਹੀ ਹੈ ਜਿਸ ਕਾਰਨ ਲੋਕਾ ਨੂੰ ਆਪਣੇ ਕੰਮ ਤੇ ਜਾਣ ਵਿਚ ਭਾਰੀ ਦਿਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਲੋਕ ਤਾ ਪਾਣੀ ਭਰੇ ਹੋਣ ਕਾਰਨ ਆਪਣੇ ਘਰਾ ਵਿਚੋ ਵੀ ਨਹੀ ਨਿਕਲ ਸਕੇ ਅਤੇ ਕਈ ਲੋਕ ਤਾ ਆਪਣੀਆ ਦੁਕਾਨਾ ਵੀ ਖੋਲ ਨਾ ਸਕੇ ਸਿਰਕੀ ਬਜਾਰ ਅਤੇ ਗੁਰੂ ਨਾਨਕ ਪੁਰਾ ਮਹੁਲਾ ਨਿਵਾਸਿਆ ਨੇ ਕਿਹਾ ਜੋ ਹਣ ਮੋਜੂਦਾ ਐਮ.ਸੀ.ਹਨ ਉਨ੍ਹਾਂ ਨੇ ਵੋਟਾਂ ਤੋਂ ਪਹਿਲਾ ਵਾਦਾ ਕੀਤਾ ਸੀ ਕਿ ਪਾਣੀ ਨਿਕਾਸੀ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਪਰ ਜਿਤਣ ਤੋ ਬਾਅਦ ?ਿਹਨਾ ਨੇ ਕੋਈ ਵੀ ਹਲ ਨਹੀ ਕੀਤਾ ਹੈ

WRITTEN BY