ਲਲਹੜੀ ਵਿਖ ਮਲਰੀਏ ਪ੍ਰਤੀ ਕੀਤਾ ਜਾਗਰੂਕ

image ਖੰਨਾ, 14 ਜੂਨ – ਡਾ: ਮਨਹਰ ਲਾਲ, ਐਸ.ਐਮ.ਓ. ਮਾਨੂੰਪਰ ਦ ਦਿਸ਼ਾ ਨਿਰਦਸ਼ਾਂ ਅਨਸਾਰ ਸਬ-ਸੈਂਟਰ ਕਲਾਲ ਮਾਜਰਾ ਅਧੀਨ ਪੈਂਦ ਪਿੰਡ ਲਲਹੜੀ ਵਿੱਖ ਮਲਰੀਆ ਸਬੰਧੀ ਜਾਗਰਕ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦ ਹਏ ਅਮਨਪ੍ਰੀਤ ਸਿੰਘ ਬਲਾਕ ਸਿਹਤ ਸਿੱਖਿਅਕ-ਕਮ-ਨਡਲ ਅਫਸਰ ਆਈ.ਈ.ਸੀ/ਬੀ.ਸੀ.ਸੀ ਨ ਕਿਹਾ ਕਿ ਮਲਰੀਆ ਇੱਕ ਕਿਸਮ ਦਾ ਗੰਭੀਰ ਬਖਾਰ ਹੈ ਜ ਕਿ ਐਨਫਲੀਜ਼ ਮੱਛਰ ਦ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜ੍ਹ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਕਰਕ ਪਾਣੀ ਨੂੰ ਕਿਸ ਥਾਂ ਇੱਕਠਾ ਨਹੀਂ ਹਣ ਦਣਾ ਚਾਹੀਦਾ। ਉਨ੍ਹਾਂ ਸਰਕਾਰ ਵੱਲ ਚਲਾਈ ਗਈ ਮਹਿੰਮ ‘ਹਰ ਸ਼ਕਰਵਾਰ ਡਰਾਈ ਡਅ’ ਵੱਲ ਚਾਨਣਾ ਪਾਉਂਦ ਹਏ ਕਲਰਾਂ, ਟਾਇਰਾਂ, ਵਾਧੂ ਪਏ ਬਰਤਨਾਂ, ਗਮਲ ਆਦਿ ਵਿੱਚ ਇੱਕਠ ਹਏ ਪਾਣੀ ਨੂੰ ਹਫ਼ਤ ਵਿੱਚ ਇੱਕ ਵਾਰ ਸਾਫ਼ ਕਰਨ ਲਈ ਕਿਹਾ। ਜਰਨੈਲ ਸਿੰਘ ਸਿਹਤ ਇੰਸਪੈਕਟਰ, ਮਲ ਵਰਕਰ ਦਵਿੰਦਰ ਸਿੰਘ ਤ ਕਲਬੀਰ ਸਿੰਘ ਨ ਕਿਹਾ ਕਿ ਮੱਛਰ ਤ ਬਚਣ ਲਈ ਕੱਪੜ ਅਜਿਹ ਪਹਿਣਨ ਚਾਹੀਦ ਹਨ ਜਿਸ ਨਾਲ ਪੂਰਾ ਸ਼ਰੀਰ ਢੱਕਿਆ ਰਹ ਅਤ ਰਾਤ ਨੂੰ ਸਣ ਸਮੇਂ ਮੱਛਰਦਾਨੀ ਜਾਂ ਹਰ ਮੱਛਰ ਭਜਾਉਣ ਵਾਲੀਆਂ ਕਰੀਮਾਂ ਤ ਤਲ ਦੀ ਵਰਤ ਕਰਨੀ ਚਾਹੀਦੀ ਹੈ। ਇਸ ਮਕ ਐਲਐਚਵੀ ਬੀਨਾ, ਏਐਨਐਮ ਰਣਜੀਤ ਕਰ, ਸਰਪੰਚ ਦਲਜੀਤ ਕਰ, ਸਾਬਕਾ ਸਰਪੰਚ ਗਰਦਵ ਸਿੰਘ, ਪੰਚ (ਬਲਵੀਰ ਸਿੰਘ, ਕਲਦੀਪ ਸਿੰਘ, ਹਸ਼ਿਆਰ ਸਿੰਘ, ਹਰਬੰਸ ਸਿੰਘ, ਕਰਮ ਸਿੰਘ, ਰਾਮ ਸਿੰਘ, ਗਰਜੀਤ ਸਿੰਘ, ਬੰਤੀ ਕਰ, ਸੱਤਿਆ ਦਵੀ, ਕਮਲਜੀਤ ਕਰ), ਰਿਟਾ: ਇੰਸਪੈਕਟਰ ਗਰਦਿਆਲ ਸਿੰਘ, ਸਖਵਿੰਦਰ ਸਿੰਘ ਮਾਨ, ਕਸ਼ਮੀਰਾ ਸਿੰਘ, ਦੀਦਾਰ ਸਿੰਘ, ਆਸ਼ਾ ਵਰਕਰ ਕਰਮਜੀਤ ਕਰ ,ਬਲਵੀਰ ਸਿੰਘ  ਮਜੂਦ ਸਨ।

Send this to a friend