ਬੀ.ਐਸਸੀ. (ਖਤੀਬਾੜੀ) ਭਾਗ ਤੀਜਾ ਦ ਨਤੀਜਿਆਂ ’ਚ ਗਰੂ ਨਾਨਕ ਕਾਲਜ ਬਢਲਾਡਾ ਦਾ ਸ਼ਾਨਦਾਰ ਨਤੀਜਾ

image ਬਢਲਾਡਾ, 14 ਜੂਨ – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲ ਐਲਾਨ ਗਏ ਬੀ.ਐਸਸੀ. (ਖਤੀਬਾੜੀ) ਭਾਗ ਤੀਜਾ, ਸਮੈਸਟਰ ਛਵਾਂ ਦ ਨਤੀਜਿਆਂ ਵਿੱਚ ਗਰ ਨਾਨਕ ਕਾਲਜ ਬਢਲਾਡਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਮਕ ਖਤੀਬਾੜੀ ਵਿਭਾਗ ਦ ਸਹਾਇਕ ਪ੍ਰਫੈਸਰ ਡਾ. ਸਰਵਣ ਕਮਾਰ ਖਖਰ ਨ ਜਾਣਕਾਰੀ ਦਿੱਤੀ ਕਿ ਨਤੀਜਾ ਸ ਫ਼ੀਸਦੀ ਰਿਹਾ ਅਤ ਸਮੂਹ ਵਿਦਿਆਰਥੀਆਂ ਨ ਇਹ ਪ੍ਰੀਖਿਆ ਪਹਿਲ ਦਰਜ ਵਿੱਚ ਪਾਸ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ’ਚ ਰਪਿੰਦਰਪਾਲ ਸਿੰਘ ਨ 86 ਪ੍ਰਤੀਸ਼ਤ ਅੰਕ ਲੈ ਕ ਕਲਾਸ ਵਿੱਚ ਪਹਿਲਾ ਸਥਾਨ, ਸਸ਼ਮਪ੍ਰੀਤ ਸ਼ਰਮਾਂ ਨ 85 ਪ੍ਰਤੀਸ਼ਤ ਅੰਕ ਲੈ ਕ ਦੂਜਾ ਸਥਾਨ ਅਤ ਅਮਨਦੀਪ ਕਰ ਅਤ ਨਹਾ ਨ 84 ਪ੍ਰਤੀਸ਼ਤ ਅੰਕ ਪ੍ਰਾਪਤ ਕਰਕ ਕਾਲਜ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਵਿਖ ਰੱਖ ਗਏ ਸਾਦ ਸਨਮਾਨ ਸਮਾਰਹ ਵਿੱਚ ਕਾਲਜ ਪ੍ਰਿੰਸੀਪਲ ਡਾ. ਕਲਦੀਪ ਸਿੰਘ ਬੱਲ ਨ ਵਿਦਿਆਰਥੀਆਂ ਨੂੰ ਇਨ੍ਹਾਂ ਚੰਗ ਨਤੀਜਿਆਂ ਦੀ ਵਧਾਈ ਦਿੱਤੀ ਅਤ ਪੂਜੀਸ਼ਨਾਂ ਹਾਸਿਲ ਕਰਨ ਵਾਲ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮਕ ਵਿਦਿਆਰਥੀਆਂ ਨ ਆਪਣ ਨਤੀਜ ਦੀ ਵਿਭਾਗ ਨਾਲ ਮਿਲ ਕ ਖਸ਼ੀ ਸਾਂਝੀ ਕੀਤੀ ਅਤ ਵਿਭਾਗ ਵੱਲ ਉਨ੍ਹਾਂ ਨੂੰ ਸ਼ਭ ਕਾਮਨਾਵਾਂ ਦ ਨਾਲ ਨਾਲ ਪੜ੍ਹਾਈ ਦ ਖਤਰ ਵਿੱਚ ਹਰ ਅੱਗ ਵਧਣ ਲਈ ਪ੍ਰਰਿਤ ਕੀਤਾ। ਇਸ ਮਕ ਖਤੀਬਾੜੀ ਵਿਭਾਗ ਦ ਸਹਾਇਕ ਪ੍ਰ. ਅਮਿਤ ਕਮਾਰ ਅਤ ਸਹਾਇਕ ਪ੍ਰ. ਜਗਜੀਤ ਕਰ ਵਿਸ਼ਸ਼ ਰੂਪ ਵਿੱਚ ਹਾਜ਼ਿਰ ਸਨ।

Send this to a friend