ਸਰਕਾਰ ਵੱਲੋਂ ਪ¤ਤਰਕਾਰਾਂ ਨੂੰ ਟੋਲ ਟੈਕਸ ਮੁਆਫ਼ ਕਰਨਾ ਇੱਕ ਕੋਝਾ ਮਜ਼ਾਕ

ਸ੍ਰੀ ਹਰਗੋਬਿੰਦਪੁਰ, 14 ਜੂਨ – ਪ¤ਤਰਕਾਰਾ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲ¤ਗਾ ਕਿ ਟੋਲ ਪਲਾਜਾ ਵਾਲੇ ਕਿਸੇ ਵੀ ਪ¤ਤਰਕਾਰ ਦਾ ਟੋਲ ਨਹੀ ਮੁਆਫ ਕਰਦੇ।ਇਕ ਪ¤ਤਰਕਾਰ ਨੇ ਦ¤ਸਿਆ ਕਿ ਬਟਾਲਾ ਅਮ੍ਰਿਤਸਰ ਆਪਣੀ ਗ¤ਡੀ ਤੇ ਜਾ ਰਿਹਾ ਤੇ ਰਸਤੇ ਵਿਚ ਵਰਿਆਮ ਤੇ ਕ¤ਥੂ ਨੰਗਲ ਵਾਲੇ ਟੋਲ ਪਲਾਜੇ ਤੇ ਗ¤ਡੀ ਖੜੀ ਕੀਤੀ ਅਤੇ ਟੋਲ ਪਲਾਜਾ ਵਾਲਿਆ ਨੂੰ ਆਪਣਾ ਪੰਜਾਬ ਸਰਕਾਰ ਵਲੋ ਮਿਲਿਆ ਪੀਲਾ ਕਾਰਡ ਦਿਖਾਇਆ ਪਰ ਟੋਲ ਪਲਾਜਾ ਵਾਲਿਆ ਉਹ ਕਾਰਡ ਨਹੀ ਚਲਾਇਆ ਅਤੇ ਬਣਦੇ ਪੂਰੇ ਪੈਸੇ ਲਏ ਜੋ ਕਿ ਆਮ ਜਨਤਾ ਕੋਲੋ ਲੈਦੇ ਹਨ ।ਕ¤ਥੂ ਨੰਗਲ ਤੇ ਵਰਿਆਮ ਵਾਲੇ ਟੋਲ ਪਲਾਜਾ ਕੰਮ ਕਰਦੇ ਕਰਿੰਦਿਆ ਨੇ ਕਿਹਾ ਕੋਈ ਟੋਲ ਪਲਾਜਾ ਮੁਆਫ ਨਹੀ ਹੋਇਆ ਇਹ ਸਿਰਫ ਕਾਂਗਰਸ ਦੀ ਕੈਪਟਨ ਸਰਕਾਰ ਵਲੋ ਪ¤ਤਰਕਾਰਾ ਨੂੰ ਬੇਵਕੂਫ ਬਣਾਇਆ ਗਿਆ ਹੈ।ਪ¤ਤਰਕਾਰਾ ਦੀ ਸਰਕਾਰ ਕੋਲੋ ਪੁਰਜੋਰ ਮੰਗ ਹੈ ਕਿ ਜੇਕਰ ਟੋਲ ਪਲਾਜਾ ਮੁਆਫ ਕੀਤਾ ਹੈ ਤਾ ਟੋਲ ਪਲਾਜਾ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਪ¤ਤਰਕਾਰਾ ਨਾਲ ਮਾੜਾ ਵਤੀਰਾ ਨਾ ਕਰਨ।ਪ¤ਤਰਕਾਰਾ ਦੀ ਇਹ ਮੰਗ ਹੈ ਕਿ ਪ¤ਤਰਕਾਰ ਬਿਨਾ ਤਨਖਾਹ ਤੇ ਬਿਨਾ ਕਿਸੇ ਭ¤ਤੇ ਤੇ ਅਖਬਾਰਾ ਵਿਚ ਕੰਮ ਕਰਦੇ ਹਨ ਅਤੇ ਪੰਜਾਬ ਸਰਕਾਰ ਵਲੋ ਪਿਛਲੇ ਦਿਨ ਇਹ ਐਲਾਨ ਕੀਤਾ ਸੀ ਕਿ ਪ¤ਤਰਕਾਰਾ ਨੂੰ ਟੋਲ ਟੈਕਸ ਮੁਆਫ ਕੀਤਾ ਗਿਆ ਹੈ  ਪਰ ਜੇਕਰ ਮੁਆਫ ਕੀਤਾ ਹੈ ਤਾ ਟੋਲ ਪਲਾਜਾ ਵਾਲਿਆ ਨੂੰ ਆਰਡਰ ਜਾਰੀ ਕਿਉ ਨਹੀ ਕੀਤੇ।ਪ¤ਤਰਕਾਰਾ ਨੇ ਇਹ ਵੀ ਕਿਹਾ ਟੋਲ ਪਲਾਜਾ ਵਾਲੇ ਕਹਿੰਦੇ ਹਨ ਕਿ ਅਸੀ ਕਿਸੇ ਸਰਕਾਰ ਨੋਕਰ ਨਹੀ ਅਸੀ ਕੰਪਨੀ ਦਾ ਕੰਮ ਕਰਦੇ ਤੇ ਸਾਨੂੰ ਜੋ ਕੰਪਨੀ ਕਹੇਗੀ ਅਸੀ ਉਹੋ ਹੀ ਕਰਾਗੇ।ਇਸ ਤੋ ਨਰਾਜ ਪ¤ਤਰਕਾਰ ਭਾਈਚਾਰੇ ਪੰਜਾ ਸਰਕਾਰ ਕੋਲੋ ਮੰਗ ਕੀਤੀ ਕਿ ਪ¤ਤਰਕਾਰਾ ਦਾ ਟੋਲ ਟੈਕਸ ਮੁਆਫ ਕਰਨ ਦੇ ਆਰਡਰ ਟੋਲ ਪਲਾਜਾ ਨੂੰ ਜਾਰੀ ਕੀਤੇ ਜਾ ਅਤੇ ਜੋ ਟੋਲ ਪਲਾਜ਼ਾ ਵਾਲੇ ਸਰਕਾਰ ਖਿਲਾਫ ਭ¤ਦੀ ਸਬਦਾਵਲੀ ਵਰਤਦੇ ਹਨ ਇਹਨਾ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ।

Send this to a friend