ਅੰਮ੍ਰਿਤਸਰ ਦੀ ਪੁਲਿਸ ਨੇ ਸਿ¤ਖ ਨੌਜਵਾਨ ਦਲਜੀਤ ਸਿੰਘ ਬੌਬੀ ਨੂੰ ਕੀਤਾ ਰਿਹਾਅ

image ਅੰਮ੍ਰਿਤਸਰ, 14 ਜੂਨ – ਬੀਤੇ ਕ¤ਲ੍ਹ ਦੇਰ ਰਾਤ ਨੂੰ ਪੁਲਿਸ ਨੇ ਸਿ¤ਖ ਨੌਜਵਾਨ ਭਾਈ ਦਲਜੀਤ ਸਿੰਘ ?ੁਰਫ਼ ਬੌਬੀ ਨੂੰ ਮਾਲ ਮੰਡੀ ਤਸੀਹਾ ਕੇਂਦਰ ਸੈਂਟਰ ਤੋਂ ਰਿਹਾਅ ਕਰ ਦਿ¤ਤਾ ਹੈ। ਜਿਕਰਯੋਗ ਹੈ ਕਿ ਪੁਲਿਸ ਵ¤ਲੋਂ ਪਹਿਲਾਂ ਵੀ ਦਲਜੀਤ ਸਿੰਘ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਦੋਂ ਦਲਜੀਤ ਸਿੰਘ ਆਪਣੇ ਇਕ ਪੁਰਾਣੇ ਦੇਸ਼ ਧ੍ਰੋਹ ਦੇ ਕੇਸ ਚ ਕਚਹਿਰੀ ਤਰੀਕ ਭੁਗਤਣ ਕਸ਼ਮੀਰ ਤੋਂ ਵਾਪਸ ਆਇਆ ਤਾਂ ਅਗਲੇ ਹੀ ਦਿਨ ਸੀ.ਆਈ.ਏ ਸਟਾਫ਼ ਗੁਰਦਾਸਪੁਰ ਪੁਲਿਸ ਨੇ ਪਿੰਡ ਘੁ¤ਲਾ ਤੋਂ ਸ਼ਾਮ 7 ਵਜੇ ਕਿਸੇ ਰਿਸ਼ਤੇਦਾਰ ਦੇ ਘਰੋਂ ਦਲਜੀਤ ਸਿੰਘ ਨੂੰ ਦਬੋਚ ਲਿਆ ਤੇ ਗ੍ਰਿਫਤਾਰ ਕਰਕੇ ਪਤਾ ਨਹੀਂ ਕਿ¤ਥੇ ਲੈ ਗਏ । ਬੀਤੇ ਕ¤ਲ੍ਹ ਦਲਜੀਤ ਸਿੰਘ ਬੌਬੀ ਦੀ ਭਾਲ ਚ ਸਿ¤ਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸਮੇਤ ਬੌਬੀ ਦੇ ਪਿਤਾ ਸਰਦਾਰ ਹਰਭਜਨ ਸਿੰਘ ਤੇ ਭਰਾ ਹਰਪਿੰਦਰ ਸਿੰਘ ਅੰਮ੍ਰਿਤਸਰ ਵਿਖੇ ਪੁਲਿਸ ਕਮਿਸ਼ਨਰ ਐਸ. ਐਸ. ਸ੍ਰੀ ਵਾਸਤਵ ਨੂੰ ਮਿਲੇ ਤੇ ਦਰਖਾਸਤ ਦਿ¤ਤੀ ਕਿ ਪੁਲਿਸ ਵ¤ਲੋਂ ਚੁ¤ਕੇ ਗਏ ਦਲਜੀਤ ਸਿੰਘ ਨੌਜਵਾਨ ਬਾਰੇ ਜਾਣਕਾਰੀ ਦਿ¤ਤੀ ਜਾਵੇ। ਕਮਿਸ਼ਨਰ ਸਾਬ ਨੇ ਗੁਰਦਾਸਪੁਰ ਦੇ ਐਸ.ਐਸ.ਪੀ ਨੂੰ ਮਿਲਣ ਲਈ ਕਿਹਾ ਤੇ ਜਲਦ ਹੀ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਵੀ ਦਿ¤ਤਾ। ਭਾਈ ਰਣਜੀਤ ਸਿੰਘ ਨੇ ਦ¤ਸਿਆ ਕਿ ਦਲਜੀਤ ਸਿੰਘ ਬੌਬੀ ਬਾਰੇ ਜਦ ਗੁਰਦਾਸਪੁਰ ਦੀ ਪੁਲਿਸ ਤੋਂ ਪਤਾ ਕਰਨਾ ਚਾਹਿਆ ਤਾਂ ਉਹ ਅ¤ਗੋਂ ਅੰਮ੍ਰਿਤਸਰ ਪੁਲਿਸ ਕੋਲ ਪਤਾ ਕਰਨ ਲਈ ਕਹਿੰਦੀ ਤੇ ਅੰਮ੍ਰਿਤਸਰ ਦੀ ਪੁਲਿਸ ਉਨ੍ਹਾਂ ਨੂੰ ਨਵਾਂ ਸ਼ਹਿਰ ਤੇ ਮੋਹਾਲੀ ਜਾਂ ਗੁਰਦਾਸਪੁਰ ਦੀ ਪੁਲਿਸ ਕੋਲ ਪਤਾ ਕਰਨ ਲਈ ਅ¤ਗੇ ਤੋਰ ਦਿੰਦੀ।ਰਿਹਾਈ ਵੇਲੇ ਦਲਜੀਤ ਸਿੰਘ ਨੇ ਭਿੰਡਰਾਂਵਾਲਾ ਫ਼ੈਡਰੇਸ਼ਨ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ. ਸਰਬਜੀਤ ਸਿੰਘ ਘੁਮਾਣ ਸਮੇਤ ਮੀਡੀਆ ਅਖ਼ਬਾਰਾਂ ਦਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ, ਜਿੰਨ੍ਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਉਸਦੀ ਰਿਹਾਈ ਸੰਭਵ ਹੋਈ।

Send this to a friend