ਬਰਨਾਲਾ, 14 ਜੂਨ (ਨਿਰਮਲ ਸਿੰਘ ਪੰਡਰੀ)-ਇੰਚਾਰਜ ਜ਼ਿਲ੍ਹਾ ਅਤ ਸੈਸ਼ਨਜ ਜਜ ਬਰਨਾਲਾ ਸਖਦਵ ਸਿੰਘ ਦੀ ਅਗਵਾਈ ਅਤ ਵਿਸ਼ਵ ਖ਼ੂਨਦਾਨ ਦਿਵਸ ਦ ਮਕ ਤ ਅਜ ਜਿਲ੍ਹਾ ਜਡੀਸ਼ੀਅਲ ਕਰਟ ਕੰਪਲੈਕਸ ਬਰਨਾਲਾ ਵਿਖ ਇਕ ਖ਼ੂਨਦਾਨ/ਕਾਨੂੰਨੀ ਸਾਖਰਤਾ ਕੈਂਪ ਦਾ ਆਯਜਨ ਕੀਤਾ ਗਿਆ। ਸੀ.ਜ.ਐਮ-ਕਮ-ਸਕਤਰ ਜ਼ਿਲ੍ਹਾ ਕਾਨੂੰਨੀ ਸਵਾਵਾਂ ਅਥਾਰਟੀ ਬਰਨਾਲਾ ਸ. ਪੀ.ਐਸ.ਕਾਲਕਾ ਨ ਜਾਣਕਾਰੀ ਦਿੰਦ ਦਸਿਆ ਕਿ ਸਿਵਲ ਹਸਪਤਾਲ ਬਰਨਾਲਾ ਵੱਲ ਖ਼ੂਨਦਾਨ ਕੈਂਪ ਵਿਚ ਮਾਹਿਰ ਡਾਕਟਰਾਂ ਦੀ ਇਕ ਸਪੈਸ਼ਲ ਟੀਮ ਭਜੀ ਗਈ। ਕੈਂਪ ਵਿਚ ਜਡੀਸ਼ੀਅਲ ਅਫ਼ਸਰ ਸਾਹਿਬਾਨ ਜ਼ਿਲ੍ਹਾ ਬਾਰ ਐਸਸੀਏਸ਼ਨ ਦ ਪ੍ਰਧਾਨ ਸਕਤਰ ਅਤ ਹਰ ਵਕੀਲ ਸਾਹਿਬਾਨ ਤ ਇਲਾਵਾ ਸਟਾਫ/ਪੈਰਾ ਲੀਗਲ ਵਲੰਟੀਅਰਾਂ ਅਤ ਲਕਾਂ ਨ ਹਿਸਾ ਲਿਆ। ਇਸ ਤ ਇਲਾਵਾ ਉਨ੍ਹਾਂ ਇਸ ਦਿਵਸ ਬਾਰ ਜਾਣਕਾਰੀ ਦਿੰਦ ਦਸਿਆ ਕਿ ਖ਼ੂਨਦਾਨ ਇਕ ਮਹਾਦਾਨ ਹੈ, ਜਿਸ ਨਾਲ ਕਿਸ ਵੀ ਲੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਖ਼ੂਨਦਾਨ ਕਰਨ ਨਾਲ ਕਿਸ ਵਿਅਕਤੀ ਦ ਸਰੀਰ ਨੂੰ ਕਿਸ ਵੀ ਕਿਸਮ ਦੀ ਕਈ ਵੀ ਕਮੀ ਜਾਂ ਨਕਸਾਨ ਨਹੀਂ ਹੁੰਦਾ। ਇਸ ਖ਼ੂਨਦਾਨ ਕੈਂਪ ਵਿਚ ਖ਼ੂਨ ਦ ਲਗਭਗ 120 ਯੂਨਿਟ ਦਾਨ ਕੀਤ ਗਏ। ਅੰਤ ਵਿਚ ਉਨ੍ਹਾਂ ਕਾਨੂੰਨੀ ਸਵਾਵਾਂ ਅਥਾਰਟੀ 1987 ਤਹਿਤ ਆਉਂਦੀਆਂ ਕੈਟਗਰੀਆਂ ਦ ਕਾਨੂੰਨੀ ਅਧਿਕਾਰਾਂ ਬਾਰ ਜਾਣਕਾਰੀ ਦਿਤੀ ਅਤ ਦਸਿਆ ਕਿ ਜ਼ਿਲ੍ਹਾ ਕਾਨੂੰਨੀ ਸਵਾਵਾਂ ਅਥਾਰਟੀ, ਬਰਨਾਲਾ ਵੱਲ ਹਰ ਲੜਵੰਦ ਨੂੰ ਮਫ਼ਤ ਕਾਨੂੰਨੀ ਸਹਾਇਤਾ ਦਿਤੀ ਜਾਂਦੀ ਹੈ। ਸਥਾਈ ਲਕ ਅਦਾਲਤ ਬਾਰ ਉਨ੍ਹਾਂ ਨ ਦਸਿਆ ਕਿ ਹਫ਼ਤ ਦ ਹਰਕ ਸਮਵਾਰ ਜ਼ਿਲ੍ਹਾ ਬਰਨਾਲਾ ਵਿਖ ਇਕ ਸਥਾਈ ਲਕ ਅਦਾਲਤ ਲਗਾਈ ਜਾਂਦੀ ਹੈ, ਜਿਥ ਕਈ ਵੀ ਝਗੜਾ, ਜਿਵੇਂ ਬਿਜਲੀ ਵਿਭਾਗ, ਪਾਣੀ ਸਪਲਾਈ ਅਤ ਸੀਵਰਜ ਵਿਭਾਗ, ਬੀਮਾ ਕੰਪਨੀਆਂ ਆਵਾਜਾਈ ਸਵਾਵਾਂ ਟੈਲੀਫਨ ਵਿਭਾਗ ਬੈਕਿੰਗ ਡਾਕ ਤਾਰ ਸਬੰਧੀ ਨਿਪਟਾਰ ਜਲਦੀ ਅਤ ਸਸਤ ਢੰਗ ਨਾਲ ਕੀਤ ਜਾਂਦ ਹਨ ਜਿਸ ਲਈ ਪ੍ਰਾਰਥੀ ਨੂੰ ਸਾਦ ਕਾਗਜ ਉਪਰ ਇਕ ਦਰਖਾਸਤ ਦਣੀ ਹੁੰਦੀ ਹੈ।