ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਹਰ ਬਾਲ ਵਿਆਹ ਹਣ ਰਕਿਆ

ਬਠਿੰਡਾ, 14 ਜੂਨ (ਇੰਦਰਜੀਤ ਨਥਾਣਾ, ਪਵਨ ਕੁਮਾਰ)- ਅੱਜ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਬਠਿੰਡਾ ਮਡਮ ਰਵਨੀਤ ਕਰ ਸਿੱਧੂ ਨੇ ਦੱਸਿਆ ਕਿ ਉਪ ਮੰਡਲ ਮਜਿਸਟ੍ਰੇਟ, ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਬਾਲ ਵਿਆਹ ਰਕਵਾਇਆ ਗਿਆ। ਵਿਆਹ ਸਬੰਧੀ ਕਿਸੇ ਕਾਲਰ ਨੇ ਚਾਈਲਡ ਲਾਈਨ, ਬਠਿੰਡਾ ਦੇ ਟੌਲ ਫਰੀ ਨੰ: 1098 ਉੱਪਰ ਜਾਣਕਾਰੀ ਦਿੱਤੀ। ਇਸ ਬੱਚੀ ਦਾ ਬਾਲ ਵਿਆਹ ਹ ਰਿਹਾ ਸੀ ਉਸ ਦੀ ਉਮਰ ਲੱਗਭੱਗ 171/2 ਸਾਲ ਹ ਅਤੇ ਇਸ ਦਾ ਵਿਆਹ ਮਿਤੀ 01.07.2017 ਨੂੰ ਹਣਾ ਨਿਸ਼ਚਿਤ ਹਇਆ ਸੀ। ਵਿਆਹ ਨੂੰ ਰਕਣ ਲਈ ਮਾਣਯਗ ਉਪ ਮੰਡਲ ਮਜਿਸਟ੍ਰੇਟ ਬਠਿੰਡਾ ਜੀ ਦੁਆਰਾ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇਸ ਕਮੇਟੀ ਵਿੱਚ ਉਪ ਕਪਤਾਨ ਪੁਲਿਸ (ਦਿਹਾਤੀ) ਬਠਿੰਡਾ, ਨਾਇਬ ਤਹਿਸੀਲਦਾਰ, ਬਠਿੰਡਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਬਠਿੰਡਾ ਅਤੇ ਬਾਲ ਵਿਕਾਸ ਪ੍ਰਜਕਟ ਅਫ਼ਸਰ ਸ਼ਾਮਿਲ ਸਨ। ਕਮੇਟੀ ਵੱਲੋਂ ਤੁਰੰਤ ਖਬਰ ਮਿਲਣ ਤੇ ਮਕੇ ਉੱਪਰ ਪਹੁੰਚ ਕੇ ਵਿਆਹ ਨਾ ਕਰਨ ਦੇ ਸੰਬੰਧ ਵਿੱਚ ਬੱਚੀ ਦੇ ਪਰਿਵਾਰ ਨੂੰ ਰਕਿਆ ਗਿਆ। ਸਮੂਹ ਕਮੇਟੀ ਮੈਂਬਰਾਣ, ਚਾਈਲਡਲਾਈਨ ਅਤੇ ਵਾਲੈਂਟਰੀ ਫਾਰ ਸਸ਼ਿਅਲ ਜ਼ਸਟਿਸ ਵੱਲੋਂ ਪਹੁੰਚ ਕੇ ਪਰਿਵਾਰ ਨੂੰ ਜਦੋਂ ਤੱਕ ਬੱਚੀ 18 ਸਾਲ ਦੀ ਨਹੀਂ ਹੁੰਦੀ ਵਿਆਹ ਨਾ ਕਰਨ ਲਈ ਕਿਹਾ। ਉਨ੍ਹਾਂ ਨੂੰ ਫਰਹਬਿਟਿਿਨ ਡ 3ਹਲਿਦ ੰੳਰਰੳਿਗੲ 1ਚਟ, 2006 ਬਾਰੇ ਜਾਣਕਾਰੀ ਦਿੰਦੇ ਹਏ ਬਾਲ ਵਿਆਹ ਕਰਨ ਉੱਪਰ ਐਕਟ ਦੁਆਰਾ ਨਿਰਧਾਰਿਤ ਕੀਤੀ ਸਜ਼ਾ ਬਾਰੇ ਦੱਸਿਆ ਅਤੇ ਪਰਿਵਾਰਿਕ ਮੈਂਬਰਾਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ। ਇਸ ਉੱਪਰ ਸਹਿਮਤ ਹੁੰਦੇ ਹਏ ਲੜਕੀ ਦੇ ਪੂਰੇ ਪਰਿਵਾਰ ਨੇ ਇਸ ਗੱਲ ਉੱਪਰ ਸਹਿਮਤੀ ਜਤਾਈ ਕਿ ਉਹ ਲੜਕੀ ਦਾ ਵਿਆਹ 18 ਸਾਲ ਦੀ ਹਣ ਤੋਂ ਬਾਅਦ ਹੀ ਕਰਨਗੇ।

Send this to a friend