ਤਪਾ ਦੇ ਵੱਖ-ਵੱਖ ਬੈਂਕਾਂ ਦੀਆਂ ਖਰਾਬ ਪਈਆਂ ਏ ਟੀ ਐਮ ਮਸ਼ੀਨਾਂ ਗ੍ਰਾਹਕਾਂ ਨੂੰ ਕਰ ਰਹੀਆਂ ਨੇ ਖੱਜਲ-ਖੁਆਰ

image ਤਪਾ ਮੰਡੀ, 14 ਜੂਨ (ਧਰਮਿੰਦਰ ਸਿੰਘ ਧਾਲੀਵਾਲ)- ਸਥਾਨਕ ਬੱਸ ਸਟੈਂਡ ਅਤੇ ਰੇਲਵੇ ਫਾਟਕ ਢਿਲਵਾਂ ਰਡ ਸਥਿਤ ਵੱਖ-ਵੱਖ ਬੈਂਕਾਂ ਦੇ ਏ ਟੀ ਐਮਾਂ ਦੇ ਖਰਾਬ ਹਣ ਕਾਰਨ ਗ੍ਰਾਹਕਾਂ ਨੂੰ ਅਪਣੀਆਂ ਜਰੂਰੀ ਰਕਮਾਂ ਕੱਢਣ ਲੱਗੇ ਦਿੱਕਤਾਂ ਦਾ ਸਾਹਮਣਾ ਕਰਨਾ ਪ ਰਿਹਾ ਹ। ਜਿਸ ਸਬੰਧੀ ਇਥੋਂ ਦੇ ਲਕਾਂ ਨੇ ਦੱਸਿਆ ਕਿ ਅੰਦਰਲੇ ਬੱਸ ਸਟੈਂਡ ਦੇ ਨਜ਼ਦੀਕ ਯੂਕ ਬੈਂਕ ਦਾ ਏ ਟੀ ਐਮ ਤੇ ਇਸ ਦੇ ਨਜ਼ਦੀਕ ਹੀ ਸਟੇਟ ਬੈਂਕ ਆਫ ਪਟਿਆਲਾ ਮਰਜ ਐਸ ਬੀ ਆਈ ਦਾ ਏ ਟੀ ਐਮ ਸਮੇਤ ਢਿਲਵਾਂ ਰਡ ਰੇਲਵੇ ਫਾਟਕ ਨਜ਼ਦੀਕ ਪਟਰਲ ਪੰਪ ਸਾਹਮਣੇ ਅਕਸਸ ਬੈਂਕ ਦਾ ਏ ਟੀ ਐਮ ਜ ਖਰਾਬ ਹਣ ਕਰਕੇ ਬੰਦ ਪਿਆ ਹ। ਜਦੋਂ ਬਜਾਰ ਚੋਂ ਸਮਾਨ ਖਰੀਦਣ ਸਮੇਤ ਹਰ ਘਰੇਲੂ ਖਰਚਿਆਂ ਲਈ ਬੈਂਕ ਟਾਇਮ ਜਾਂ ਇਸ ਤੋਂ ਬਾਅਦ ਰਕਮ ਦੀ ਜਰੂਰਤ ਹੁੰਦੀ ਹ ਤਾਂ ਏ ਟੀ ਐਮ ਤੇ ਪੁੱਜਕੇ ਜਦ ਅਪਣਾ ਕਾਰਡ ਦੀ ਵਰਤ ਕਰਦੇ ਹਾਂ, ਤਾਂ ਅੱਗੋਂ ਇਹ ਮਸ਼ੀਨਾ ਜਿਆਦਾਤਰ ਖਰਾਬ ਹੀ ਮਿਲਦੀਆਂ ਹਨ ਜਿਸ ਕਰਕੇ ਬਹੁਤ ਵੱਡੀ ਪ੍ਰੇਸ਼ਾਨੀ ਪਦਾ ਹੁੰਦੀ ਹ। ਜਿਸ ਕਰਕੇ ਕਈ –ਕਈ ਚੱਕਰ ਲੱਗਣ ਕਰਕੇ ਕਾਫੀ ਖੱਜਲ ਖੁਆਰ ਹਣਾ ਪੈਂਦਾ ਹ। ਇਲਾਕੇ ਸਮੇਤ ਮੰਡੀ ਦੇ ਲਕਾਂ ਨੇ ਮੰਗ ਕੀਤੀ ਹ ਕਿ ਜੇਕਰ ਸਰਕਾਰ ਨੇ ਇਹ ਏ ਟੀ ਐਮ ਦੀ ਸਹੂਲਤ ਦਿੱਤੀ ਹ ਤਾਂ ਇਸਦੀਆਂ ਮਸ਼ੀਨਾ ਨੂੰ ਠੀਕ ਰੱਖਣਾ ਸਬੰਧਤ ਬੈਂਕਾਂ ਤੇ ਪ੍ਰਸ਼ਾਸਨ ਦੀ ਜੁੰਮੇਵਾਰੀ ਬਣਦੀ ਹ। ਇਸ ਲਈ ਇਨ੍ਹਾ ਦੇ ਖਰਾਬ ਹਣ ਦੇ ਕਾਰਨ ਦੀ ਜਾਂਚ ਹਣੀ ਚਾਹੀਦੀ ਹ ਜਲਦੀ ਤੋਂ ਜਲਦੀ ਠੀਕ ਹਣੀਆਂ ਚਾਹੀਦੀਆਂ ਹਨ ਕਈ-ਕਈ ਹਫਤੇ ਠੀਕ ਨਾ ਹਣਾ ਲਕਾਂ ਨੂੰ ਪ੍ਰਸ਼ਾਨ ਕਰਨਾ ਗਲਤ ਹ ਜਦ ਇਸ ਸਮੱਸਿਆ ਸਬੰਧੀ ਐਸ ਬੀ ਆਈ ਬੈਂਕ ਦੇ ਮਨਜਰ ਭਗਵਾਨ ਸਿੰਘ ਮੱਕੜ ਪੁਛਿਆ ਤਾਂ ਊਨ੍ਹਾਂ ਕਿਹਾ ਕਿ ਮੇਰਾ ਕੰਮ ਏ ਟੀ ਐਮ ਆਉਟਸਰਸ਼ਿੰਗ ਬ੍ਰਾਂਚ ਨੂੰ ਕਸ਼ ਦੇਣਾ ਹ ਜ ਏ ਟੀ ਐਮ ਮਸ਼ੀਨ ਵਿੱਚ ਪਾਕੇ ਲਕਾਂ ਦੀ ਸਹੂਲਤ ਪੂਰੀ ਕਰਨਾ ਮੇਰੇ ਫਰਜ਼ ਹ। ਪਰ ਠੀਕ ਕਰਨਾ ਸੰਬਧਤ ਵਿੰਗ ਦਾ ਕੰਮ ਹ। ਜਦ ਯੂਕ ਬੈਂਕ ਦੇ ਏ ਟੀ ਐਮ ਖਰਾਬ ਰਹਿਣ ਸਬੰਧੀ ਮਨਜਰ ਜਸਵੰਤ ਸਿੰਘ ਤੋਂ ਪੁਛਿਆ ਗਿਆ ਤਾਂ ਊਨ੍ਹਾਂ ਕਿਹਾ ਕਿ ਸਾਡੀ ਬੈਂਕ ਦਾ ਏ ਟੀ ਐਮ ਕਾਫੀ ਵਾਰ ਠੀਕ ਵੀ ਕਰਵਾਇਆ ਗਿਆ ਹ। ਪਰ ਹੁਣ ਵੀ ਇਸ ਦੀ ਮਸ਼ੀਨ ਖਰਾਬ ਪਈ ਹ ਜਿਸ ਲਈ ਊੱਚ ਅਧਿਕਾਰੀਆਂ ਨੂੰ ਲਿਖਤੀ ਤੌਰ ਤੇ ਠੀਕ ਕਰਵਾਉਂਣ ਲਈ ਮਕਨਿਕ ਨੂੰ ਭੇਜਣ ਅਤੇ ਇਸ ਦੀਆਂ ਕਮੀਆਂ ਨੂੰ ਦੂਰ ਕਰਕੇ ਲਗਾਤਾਰ ਚੱਲਾਊਣ ਲਈ ਵੀ ਲਿਖਿਆ ਹ। ਜਦੋਂ ਮਕਨਿਕ ਆਵੇਗਾ ਤਾਂ ਠੀਕ ਕਰਵਾ ਲਈ ਜਾਵੇਗੀ ਪਰ ਇਸਦਾ ਖਰਾਬ ਹਣ ਦਾ ਮੁੱਖ ਕਾਰਨ ਇਹ ਹ ਕਿ ਬੈਂਕ ਸਾਹਮਣੇ ਚਲਦੀ ਸੜਕ ਤੇ ਆਵਾਜਾਈ ਜਿਆਦਾ ਹਣ ਕਾਰਨ ਤੋਂ ਵਾਹਨਾ ਰਾਹੀਂ ਉਡਦੀ ਧੂੜ ਦੀ ਗਰਦ ਏ ਟੀ ਐਮ ਮਸ਼ੀਨ ਤੇ ਪਣ ਕਾਰਨ ਹੀ ਵਾਰ-ਵਾਰ ਖਰਾਬ ਹ ਰਹੀ ਹ ਜਦ ਤੱਕ ਸੜਕ ਬਣਦੀ ਤੱਦ ਤੱਕ ਕਈ ਹੱਲ ਨਹੀਂ।

Send this to a friend