ਨਾਭਾ ਜੇਲ ’ਚ ਕਦੀ ਨੇ ਲਿਆ ਫਾਹਾ

image ਪਟਿਆਲਾ, 14 ਜੂਨ (ਪ੍ਰੇਮ ਵਧਵਾ)- ਨਾਭਾ ਮਕਸੀਮਮ ਸਿਕਊਰਟੀ ਜੇਲ੍ਹ ਫਿਰ ਵਿਵਾਦਾ ਵਿੱਚ ਘਿਰਦੀ ਨਜ਼ਰ ਆ ਰਹੀ ਹ ਤਾਜਾ ਮਾਮਲਾ ਇੱਕ ਕਦੀ ਦੀ ਜੇਲ੍ਹ ਅੰਦਰ ਹਈ ਮੌਤ ਦਾ ਹ ਅਵਤਾਰ ਸਿੰਘ ਨਾਮ ਦਾ ਕਦੀ ਐਨ. ਡੀ. ਪੀ. ਐਸ. ਮਾਮਲੇ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਸੀ ਉਸ ਦੀ ਲਾਸ਼ ਅੱਜ ਜੇਲ੍ਹ ਅੰਦਰ ਹੀ ਪਰਨੇ ਨਾਲ ਲਟਕਦੀ ਮਿਲੀ ਜੇਲ੍ਹ ਪ੍ਰਸ਼ਾਸਨ ਵੱਲੋਂ ਭਾਵੇ ਮੀਡੀਆ ਸਾਹਮਣੇ ਆਉਣ ਤ ਨਾਂਹ ਕਰ ਦਿੱਤੀ ਪਰ ਇਸ ਮਾਮਲੇ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਹ ਦੂਜੇ ਪਾਸੇ ਮ੍ਰਿਤਕ ਕਦੀ ਦੇ ਪਰਿਵਾਰਕ ਮੈਂਬਰਾਂ ਨੇ ਦੇਰ ਸ਼ਾਮ ਥਾਣਾ ਕਤਵਾਲੀ ਵਿੱਚ ਜੇਲ੍ਹ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਤੇ ਅਵਤਾਰ ਸਿਮਘ ਨੂੰ ਤੰਗ ਪ੍ਰੇਸ਼ਾਨ ਕਰਨ ਸਬੰਧੀ ਸ਼ਿਕਾਇਤ ਵੀ ਦਰਜ਼ ਕਰਵਾਈ ਹ ਇਸ ਉਪਰ ਪੁਲਿਸ ਤਫਤੀਸ਼ ਕਰਨ ਦੀ ਗੱਲ ਕਹਿ ਰਹੀ ਹ ਅਵਤਾਰ ਸਿੰਘ ਕੱਚੀ ਰੁੜਕੀ ਖਰੜ ਦਾ ਰਹਿਣ ਵਾਲਾ ਸੀ ਉਹ ਇੱਕ ਹਫਤਾ ਪਹਿਲਾਂ ਹੀ ਪਰਲ ਕੱਟ ਕੇ ਜੇਲ੍ਹ ਵਾਪਸ ਆਇਆ ਸੀ ਅਚਾਨਕ ਅਵਤਾਰ ਸਿੰਘ ਦੀ ਹਈ ਮੌਤ ਨੇ ਜੇਲ੍ਹ ਪ੍ਰਸ਼ਾਸਨ ਉਪਰ ਸਵਾਲ ਜਰੂਰ ਖੜ੍ਹੇ ਕਰ ਦਿੱਤੇ ਹਨ ਪੁਲਿਸ ਵੱਲੋਂ ਫਿਲਹਾਲ ਮ੍ਰਿਤਕ ਅਵਤਾਰ ਸਿੰਘ ਦੀ ਲਾਸ਼ ਨੁੰ ਸਿਵਲ ਹਸਪਤਾਲ ਨਾਭਾ ਦੇ ਮਰਚਰੀ ਵਿਭਾਗ ਵਿੱਚ ਰੱਖਿਆ ਗਿਆ ਹ ਮ੍ਰਿਤਕ ਅਵਤਾਰ ਸਿੰਘ ਦੇ ਚਾਚਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਨੇ ਛੁੱਟੀ ਦੌਰਾਨ ਦੱਸਿਆ ਸੀ ਕਿ ਜੇਲ੍ਹ ਪ੍ਰਸ਼ਾਸਨ ਉਸ ਨੂੰ ਤੰਗ ਪ੍ਰੇਸਾਨ ਕਰਦਾ ਹ ਅੱਜ ਅਚਾਨਕ ਫਨ ਆਇਆ ਕਿ ਤੁਹਾਡੇ ਲੜਕੇ ਦੀ ਮੌਤ ਹ ਗਈ ਹ ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਹਣੀ ਚਾਹੀਦੀ ਹ ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਕਤਵਾਲੀ ਸ਼ਿਕਾਇਤ ਵੀ ਦਰਜ਼ ਕਰਵਾਈ ਗਈ ਹ

Send this to a friend