ਬੋਹਾ, , 14 ਜੂਨ (ਸੰਤਖ ਸਾਗਰ)- ਪੰਜਾਬ ਸਰਕਾਰ ਦੁਆਰਾ ਨਸ਼ਿਆਂ ਵਿਰੁੱਧ ਵਿੱਢੀ ਮੁਹਿਮ ਤਹਿਤ ਆਮ ਜਨਤਾ ਅਤੇ ਕਮਿਸ਼ਟ ਭਾਈਚਾਰੇ ਦੇ ਸਹਿਯਗ ਲਈ ਅੱਜ ਡੀ.ਐਸ.ਪੀ ਸਪਸ਼ਲ ਸਲ ਮਾਨਸਾ ਸ.ਬਲਵਿੰਦਰ ਸਿੰਘ ਨੇ ਬਹਾ ਦੇ ਕਮਿਸਟਾਂ ਨਾਲ ਇੱਕ ਮੀਟਿੰਗ ਕੀਤੀ।ਇਸ ਮੌਕੇ ਉਨਾ ਕਮਿਸਟ ਐਸਸੀਏਸਨ ਤ ਸਮਾਜ ਨੂੰ ਮੁਕਤ ਕਰਨ ਲਈ ਸਹਿਯਗ ਦੀ ਮੰਗ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ ਮਾਨਸਾ ਸ੍ਰ.ਬਲਵਿੰਦਰ ਸਿੰਘ ਨੇ ਕਿਹਾ ਕਿ ਬਹਾ ਖੇਤਰ ਅੰਦਰ ਪਿਛਲੇ ਕੁਝ ਸਮੇ ਤ ਮਡੀਕਲ ਨਸ਼ਿਆਂ ਦੇ ਸੇਵਨ ਚ ਵਾਧੇ ਬਾਰੇ ਖਬਰਾਂ ਮਿਲੀਆਂ ਸਨ ਜਿਸ ਉਪਰੰਤ ਅੱਜ ਕਮਿਸਟ ਐਸਸੀਏਸ਼ਨ ਨਾਲ ਪੰਜਾਬ ਸਰਕਾਰ ਦੇ ਨਸ਼ਿਆਂ ਬਾਰੇ ਪ੍ਰਤੀਕਰਮ ਬਾਰੇ ਚਰਚਾ ਕੀਤੀ ਗਈ ਹ।ਇਸ ਮੌਕੇ ਕਮਿਸਟ ਐਸਸੀਏਸ਼ਨ ਨੇ ਪੁਲਿਸ ਅਧਿਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਬਹਾ ਖੇਤਰ ਨੂੰ ਮਡੀਕਲ ਨਸੇ ਤ ਮੁਕਤ ਕਰਨ ਲਈ ਪੁਲਿਸ ਦਾ ਹਰ ਸਹਿਯਗ ਕਰਨਗੇ। ਇਸ ਮੌਕੇ ਥਾਨਾ ਮੁੱਖੀ ਜਰਨਲ ਸਿੰਘ ਸਰਾਂ ਨੇ ਕਿਹਾ ਕਿ ਨਸਿਆਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਸਖਤ ਰੁੱਖ ਅਖਤਿਆਰ ਕਰ ਚੁੱਕੀ ਹ ਅਤੇ ਇਲਾਕੇ ਅੰਦਰ ਮਡੀਕਲ ਤੇ ਹਰ ਨਸ਼ਿਆਂ ਦਾ ਧੰਦਾ ਕਰਨ ਵਾਲੇ ਅਨਸਰ ਆਪਣੀਆਂ ਆਦਤਾਂ ਤੋਂ ਵਾਝ ਆ ਜਾਣ। ਇਸ ਮੌਕੇ ਹਰਨਾਂ ਤ ਇਲਾਵਾ ਬ੍ਰਿਸ਼ ਭਾਨ ਸਿੰਗਲਾ, ਭੂਸ਼ਨ ਗਰਗ, ਰਜਿੰਦਰ ਕੁਮਾਰ ਰਾਜੀ, ਤਿਲਕ ਰਾਜ, ਡਾ.ਰੁਲਦੂ ਆਦਿ ਵੀ ਹਾਜਰ ਸਨ।