ਆਨਲਾਈਨ ਸੇਵਾਵਾਂ ਦੀ ਬਿਨੈ ਫ਼ੀਸ 500 ਤੋਂ ਘਟਾ ਕੇ 50 ਰੁਪਏ ਕੀਤੀ

image ਚੰਡੀਗੜ੍ਹ, 12 ਜੂਨ (ਬਲਜੀਤ ਸਿੰਘ ਬਰਾੜ)- ਹਰਿਆਣਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਆਨਲਾਈਨ ਸੇਵਾਵਾਂ ‘ਤੇ ਵਡੀ ਰਾਹਤ ਦਿੰਦੇ ਹੋਏ ਹਰਿਆਣਾ ਪੁਲਿਸ ਪੋਰਟਲ ਹਰ ਸਮੇਂ 24ਯ7 ’ਤੇ ਉਪਲਬਧ ਕਰਵਾਈ ਜਾ ਰਹੀ ਆਨਲਾਈਨ ਸੇਵਾਵਾ ਦੀ ਬਿਨੈ ਫ਼ੀਸ 500 ਰੁਪਏ ਤੋਂ ਘਟਾ ਕੇ ਹੁਣ ਸਿਰਫ਼ 50 ਰੁਪਏ ਕਰ ਦਿੱਤੀ ਹੈ।ਪੁਲਿਸ ਵਿਭਾਗ ਦੇ ਬੁਲਾਰੇ ਨੇ ਅਜ ਇਥੇ ਇਹ ਜਾਣਕਾਰੀ ਦਿੰਦੇ ਹੋਏੇ ਦਸਿਆ ਕਿ ਨਾਗਰਿਕ ਇੰਨ੍ਹਾਂ ਸੇਵਾਵਾਂ ਦਾ ਲਾਭ ਹਟਟਪ://ਹੳਰੇੳਨੳਪੋਲਚਿੲੋਨਲਨਿੲ.ਗੋਵ.ਨਿ ਜਾਂ ਹਟਟਪ://ਹੳਰਸੳਮੳੇ.ਗੋਵ.ਨਿ   ’ਤੇ ਆਪਣਾ ਅਕਾਊਂਟ ਬਣਾ ਕਿ ਲਾਗ ਇਨ ਕਰਕੇ ਚੁਕ ਸਕਦੇ ਹਨ।

Send this to a friend