ਜੰਡਿਆਲਾ ਗੁਰੂ : ਸੜਕੀ ਹਾਦਸੇ ’ਚ ਦੋ ਮੌਤਾਂ, 4 ਜ਼ਖਮੀ

ਜੰਡਿਆਲਾ ਗੁਰੂ, 11 ਜੂਨ (ਪੰਜਾਬ ਟਾਇਮਜ਼ ਬਿਊਰੋ)- ਜੰਡਿਆਲਾ ਗੁਰੂ ਨੇੜੇ ਕੌਮੀ ਮਾਰਗ ’ਤੇ ਇਕ ਫਾਰਚੂਨਰ ਗਡੀ ਤੇ ਜ਼ਾਇਲੋਂ ਗਡੀ ਦੀ ਟਕਰ ‘ਚ 2 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਮਹਿਲਾ ਅਤੇ ਇਕ ਬਚੇ ਸਮੇਤ 4 ਜ਼ਖਮੀ ਹੋ ਗਏ।ਇਹ ਹਾਦਸਾ ਇਕ ਗਡੀ ਦਾ ਟਾਇਰ ਫਟਣ ਕਾਰਨ ਵਾਪਰਿਆ।

Send this to a friend